ਵੱਡੀ ਖਬਰ
ਪੰਜਾਬ ਸਰਕਾਰ ਨੇ ਕੀਤਾ ਸਕੂਲ ਖੋਲ੍ਹਣ ਦਾ ਫੈਸਲਾ
ਦੇਖੋ ਕਦੋਂ ਖੁੱਲ ਰਹੇ ਹਨ ਸਕੂਲ
ਚੰਡੀਗੜ੍ਹ,20 ਜੁਲਾਈ(ਵਿਸ਼ਵ ਵਾਰਤਾ) ਅੱਜ ਹੋਈ ਕੋਰੋਨਾ ਸਮੀਖਿਆ ਦੀ ਬੈਠਕ ਵਿੱਜ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਹ ਫੈਸਲਾ ਲਿਆ ਹੈ ਕਿ 26 ਜੁਲਾਈ ਤੋਂ ਜਮਾਤਾਂ 10,11 ਤੇ 12 ਵੀਂ ਲਈ ਸਕੂਲਾਂ ਨੂੰ ਖੋਲ੍ਹ ਦਿੱਤਾ ਜਾਵੇਗਾ।