<img class="alignnone size-medium wp-image-7900" src="https://wishavwarta.in/wp-content/uploads/2017/11/punjab-vidhan-sabha-300x201.jpg" alt="" width="300" height="201" /> ਚੰਡੀਗੜ, 24 ਅਗਸਤ (ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਅੱਜ ਦੁਪਿਹਰ 2 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਵਿਧਾਨ ਸਭਾ ਵਿਚ ਪਹਿਲੇ ਦਿਨ ਵੱਖ-ਵੱਖ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਇਹ ਇਜਲਾਸ 24 ਤੋਂ 28 ਅਗਸਤ ਤੱਕ ਚੱਲੇਗਾ।