ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼ਾਤਮਈ ਢੰਗ ਨਾਲ ਵੋਟਿੰਗ ਜਾਰੀ
ਜਾਣੋ, 3 ਵਜੇ ਤੱਕ ਪੰਜਾਬ ’ਚ ਕਿੰਨੇ ਫੀਸਦ ਪਈ ਵੋਟ
ਚੰਡੀਗੜ੍ਹ, 20 ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਿੰਗ ਸ਼ਾਤਮਈ ਢੰਗ ਨਾਲ ਜਾਰੀ ਹੈ। ਤਿੰਨ ਵਜੇ ਤੱਕ 49.81 ਫੀਸਦੀ ਵੋਟ ਪਈ ਹੈ, ਜਦੋਂ ਕਿ 1 ਵਜੇ ਤੱਕ 34.10 ਫੀਸਦੀ ਅਤੇ 11 ਵਜੇ ਤੱਕ 17.77 ਫੀਸਫੀ ਵੋਟ ਪਈ ਸੀ।























