<img class="alignnone size-full wp-image-7009" src="http://wishavwarta.in/wp-content/uploads/2017/11/punjab-university.jpg" alt="" width="266" height="190" /> <strong>ਚੰਡੀਗੜ, 6 ਸਤੰਬਰ - ਪੰਜਾਬ ਯੂਨੀਵਰਸਿਟੀ ਵਿਦਿਆਰਥੀ ਦੀਆਂ ਅੱਜ ਹੋਈਆਂ ਚੋਣਾਂ ਦੇ ਰੁਝਾਨਾਂ ਅਨੁਸਾਰ ਇਸ ਸਮੇਂ ਐੱਸ.ਐੱਫ.ਐੱਸ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਐੱਸ.ਓ.ਆਈ ਦੂਸਰੇ ਅਤੇ ਏ.ਬੀ.ਵੀ.ਪੀ ਤੀਸਰੇ ਸਥਾਨ ਤੇ ਹੈ। </strong>