• Latest
  • Trending
ਪੰਜਾਬ ਮੰਡੀ ਬੋਰਡ ਲਾ ਰਿਹਾ ਹੈ 50 ਹਜ਼ਾਰ ਬੂਟੇ: ਹਰਚੰਦ ਸਿੰਘ ਬਰਸਟ

ਪੰਜਾਬ ਮੰਡੀ ਬੋਰਡ ਲਾ ਰਿਹਾ ਹੈ 50 ਹਜ਼ਾਰ ਬੂਟੇ: ਹਰਚੰਦ ਸਿੰਘ ਬਰਸਟ

3 years ago
BJP ਦੀ ਬਦਲਾਅ ਰੈਲੀ : ਕੇਸਰੀ ਦਸਤਾਰ ਸਜਾ ਮੋਗਾ ਰੈਲੀ ’ਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ

BJP ਦੀ ਬਦਲਾਅ ਰੈਲੀ : ਕੇਸਰੀ ਦਸਤਾਰ ਸਜਾ ਮੋਗਾ ਰੈਲੀ ’ਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ

4 minutes ago
Breaking: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, AK-47, ਤਿੰਨ ਪਿਸਤੌਲਾਂ ਤੇ ਜ਼ਿੰਦਾ ਕਾਰਤੂਸਾਂ ਸਮੇਤ 2 ਗ੍ਰਿਫਤਾਰ

Breaking: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, AK-47, ਤਿੰਨ ਪਿਸਤੌਲਾਂ ਤੇ ਜ਼ਿੰਦਾ ਕਾਰਤੂਸਾਂ ਸਮੇਤ 2 ਗ੍ਰਿਫਤਾਰ

9 minutes ago
Breaking: ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ ‘ਚ ਚੂਕ: ਹੈਲੀਪੈਡ ਵਾਲੀ ਥਾਂ ‘ਤੇ ਜਾ ਵੜਿਆ ਸਾਨ੍ਹ

Breaking: ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ ‘ਚ ਚੂਕ: ਹੈਲੀਪੈਡ ਵਾਲੀ ਥਾਂ ‘ਤੇ ਜਾ ਵੜਿਆ ਸਾਨ੍ਹ

45 minutes ago
Big News: ਕੇਂਦਰ ਸਰਕਾਰ ਨੇ ਸੋਨਮ ਵਾਂਗਚੁਕ ਤੋਂ NSA ਹਟਾਇਆ

Big News: ਕੇਂਦਰ ਸਰਕਾਰ ਨੇ ਸੋਨਮ ਵਾਂਗਚੁਕ ਤੋਂ NSA ਹਟਾਇਆ

1 hour ago
International: ਹਮਾਸ ਨੇ ਈਰਾਨ ਨੂੰ ਗੁਆਂਢੀ ਦੇਸ਼ਾਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਕੀਤੀ ਅਪੀਲ

International: ਹਮਾਸ ਨੇ ਈਰਾਨ ਨੂੰ ਗੁਆਂਢੀ ਦੇਸ਼ਾਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਕੀਤੀ ਅਪੀਲ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: ਜਲੰਧਰ ਹਾਈਟਸ ‘ਚ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ‘ਚ ਮੌਤ

Punjab: ਜਲੰਧਰ ਹਾਈਟਸ ‘ਚ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ‘ਚ ਮੌਤ

3 hours ago
Chandigarh ਨਗਰ ਨਿਗਮ ‘ਚ 116 ਕਰੋੜ ਰੁਪਏ ਦਾ ਘੁਟਾਲਾ ਮਾਮਲਾ: ਵਿਕਰਮ ਵਧਵਾ ਗ੍ਰਿਫ਼ਤਾਰ

Chandigarh ਨਗਰ ਨਿਗਮ ‘ਚ 116 ਕਰੋੜ ਰੁਪਏ ਦਾ ਘੁਟਾਲਾ ਮਾਮਲਾ: ਵਿਕਰਮ ਵਧਵਾ ਗ੍ਰਿਫ਼ਤਾਰ

3 hours ago
US Israel VS Iran: ਸਾਊਦੀ ਅਰਬ ਵਿੱਚ ਪੰਜ ਅਮਰੀਕੀ ਜਹਾਜ਼ ਤਬਾਹ: ਜੰਗ ‘ਚ ਹੁਣ ਤੱਕ 11 ਅਮਰੀਕੀ ਸੈਨਿਕਾਂ ਦੀ ਮੌਤ

US Israel VS Iran: ਸਾਊਦੀ ਅਰਬ ਵਿੱਚ ਪੰਜ ਅਮਰੀਕੀ ਜਹਾਜ਼ ਤਬਾਹ: ਜੰਗ ‘ਚ ਹੁਣ ਤੱਕ 11 ਅਮਰੀਕੀ ਸੈਨਿਕਾਂ ਦੀ ਮੌਤ

4 hours ago
Punjab: ED ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਸਮੇਤ 19 ਥਾਵਾਂ ‘ਤੇ ਛਾਪੇਮਾਰੀ

Punjab: ED ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਸਮੇਤ 19 ਥਾਵਾਂ ‘ਤੇ ਛਾਪੇਮਾਰੀ

5 hours ago
Punjab: ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ

Punjab: ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ

5 hours ago
Punjab: 11 ਦਿਨ ਤੋਂ ਬਿਜਲੀ ਤੋਂ ਵਾਂਝੇ ਲੋਕਾਂ ਦਾ ਭੜਕਿਆ ਗੁੱਸਾ: ਕੰਪਨੀ ਦੇ ਦਫਤਰ ਨੂੰ ਜੜਿਆ ਤਾਲਾ

Punjab: 11 ਦਿਨ ਤੋਂ ਬਿਜਲੀ ਤੋਂ ਵਾਂਝੇ ਲੋਕਾਂ ਦਾ ਭੜਕਿਆ ਗੁੱਸਾ: ਕੰਪਨੀ ਦੇ ਦਫਤਰ ਨੂੰ ਜੜਿਆ ਤਾਲਾ

6 hours ago
Hindi News
English News
Saturday, March 14, 2026
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

ਪੰਜਾਬ ਮੰਡੀ ਬੋਰਡ ਲਾ ਰਿਹਾ ਹੈ 50 ਹਜ਼ਾਰ ਬੂਟੇ: ਹਰਚੰਦ ਸਿੰਘ ਬਰਸਟ

August 7, 2023
in ਖਬਰਾਂ, ਪੰਜਾਬ
ਪੰਜਾਬ ਮੰਡੀ ਬੋਰਡ ਲਾ ਰਿਹਾ ਹੈ 50 ਹਜ਼ਾਰ ਬੂਟੇ: ਹਰਚੰਦ ਸਿੰਘ ਬਰਸਟ

ਪੰਜਾਬ ਮੰਡੀ ਬੋਰਡ ਲਾ ਰਿਹਾ ਹੈ 50 ਹਜ਼ਾਰ ਬੂਟੇ:
ਹਰਚੰਦ ਸਿੰਘ ਬਰਸਟ

ਹਰੇਕ ਆੜ੍ਹਤੀ ਨੂੰ 05-05 ਬੂਟੇ ਲਾਉਣ ਦੀ ਅਪੀਲ

ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਮੰਡੀ ਬੋਰਡ ਦੇ ਚੇਅਰਮੈਨ ਨੇ ਲਾਏ ਬੂਟੇ

ਐਸ.ਏ.ਐਸ. ਨਗਰ (ਮੋਹਾਲੀ), 07 ਅਗਸਤ 2023 (ਸਤੀਸ਼ ਕੁਮਾਰ ਪੱਪੀ):- ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ 120 ਲੱਖ ਬੂਟੇ ਲਗਾਉਣ ਦਾ ਟਿੱਚਾ ਮਿੱਥਿਆ ਗਿਆ ਹੈ ਤੇ 50 ਹਜ਼ਾਰ ਬੂਟੇ ਪੰਜਾਬ ਮੰਡੀ ਬੋਰਡ ਵੱਲੋ ਲਗਾਏ ਜਾ ਰਹੇ ਹਨ ਤਾਂ ਜੋ ਵਾਤਾਵਰਣ ਨੂੰ ਸਵੱਛ ਰੱਖਿਆ ਜਾ ਸਕੇ। ਇਹ ਪ੍ਰਗਟਾਵਾ ਮੁੱਖ ਦਫਤਰ, ਮੰਡੀ ਬੋਰਡ ਵਿਖੇ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਵੱਲੋ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਨੂੰ ਉਤਸਾਹਿਤ ਕਰਦੇ ਹੋਏ ਬੂਟੇ ਲਗਾਉਣ ਮੌਕੇ ਕੀਤਾ ਗਿਆ।

ਇਸ ਮੌਕੇ ਸ.ਬਰਸਟ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਇਸ ਮੁਹਿੰਮ ਤਹਿਤ ਪਹਿਲਾਂ ਸਮਾਣਾ, ਪਟਿਆਲਾ, ਬੰਗਾ ਤੇ ਫਤਿਹਗੜ੍ਹ ਸਾਹਿਬ ਵਿਖੇ ਵੱਧ ਤੋ ਵੱਧ ਬੂਟੇ ਲਗਾਏ ਗਏ ਹਨ।

ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨਾ ਤੇ ਚੰਗਾ ਬਨਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਜੇਕਰ ਹਰਿਆਲੀ ਹੋਵੇਗੀ ਤਾਂ ਵਾਤਾਵਰਨ ਵਿੱਚ ਆਕਸੀਜ਼ਨ ਦੀ ਕਮੀ ਨਹੀਂ ਹੋਵੇਗੀ।

ਸ. ਬਰਸਟ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇ ਅਤੇ ਬੂਟਿਆਂ ਦੀ ਸੰਭਾਲ ਵੀ ਕੀਤੀ ਜਾਵੇ। ਉਹਨਾਂ ਕਿਹਾ ਕਿ ਘੱਟੋ-ਘੱਟ 5 ਬੂਟੇ ਹਰੇਕ ਆੜ੍ਹਤੀ ਅਤੇ ਹੋਰ ਅਧਿਕਾਰੀਆਂ ਵੱਲੋਂ ਲਗਾਏ ਜਾਣ।

ਇਸ ਮੌਕੇ ਅੰਮ੍ਰਿਤ ਕੌਰ ਗਿੱਲ, ਸਕੱਤਰ, ਮੰਡੀ ਬੋਰਡ, ਗੁਰਦੀਪ ਸਿੰਘ ਇੰਨਜੀਨੀਅਰ ਇਨ ਚੀਫ, ਮਨਜੀਤ ਸਿੰਘ ਸੰਧੂ ਜੀ.ਐਮ. ਇਨਫੋਰਸਮੈਂਟ, ਜਤਿੰਦਰ ਸਿੰਘ ਭੰਗੂ ਚੀਫ ਇੰਨਜੀਨੀਅਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

BJP ਦੀ ਬਦਲਾਅ ਰੈਲੀ : ਕੇਸਰੀ ਦਸਤਾਰ ਸਜਾ ਮੋਗਾ ਰੈਲੀ ’ਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ

BJP ਦੀ ਬਦਲਾਅ ਰੈਲੀ : ਕੇਸਰੀ ਦਸਤਾਰ ਸਜਾ ਮੋਗਾ ਰੈਲੀ ’ਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ

by Jaspreet Kaur
March 14, 2026
0

BJP ਦੀ ਬਦਲਾਅ ਰੈਲੀ : ਕੇਸਰੀ ਦਸਤਾਰ ਸਜਾ ਮੋਗਾ ਰੈਲੀ ’ਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਗਾ, 14 ਮਾਰਚ 2026...

Breaking: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, AK-47, ਤਿੰਨ ਪਿਸਤੌਲਾਂ ਤੇ ਜ਼ਿੰਦਾ ਕਾਰਤੂਸਾਂ ਸਮੇਤ 2 ਗ੍ਰਿਫਤਾਰ

Breaking: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, AK-47, ਤਿੰਨ ਪਿਸਤੌਲਾਂ ਤੇ ਜ਼ਿੰਦਾ ਕਾਰਤੂਸਾਂ ਸਮੇਤ 2 ਗ੍ਰਿਫਤਾਰ

by Ranjit Singh
March 14, 2026
0

Breaking: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, AK-47, ਤਿੰਨ ਪਿਸਤੌਲਾਂ ਤੇ ਜ਼ਿੰਦਾ ਕਾਰਤੂਸਾਂ ਸਮੇਤ 2 ਗ੍ਰਿਫਤਾਰ ਅੰਮ੍ਰਿਤਸਰ, 14...

Breaking: ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ ‘ਚ ਚੂਕ: ਹੈਲੀਪੈਡ ਵਾਲੀ ਥਾਂ ‘ਤੇ ਜਾ ਵੜਿਆ ਸਾਨ੍ਹ

Breaking: ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ ‘ਚ ਚੂਕ: ਹੈਲੀਪੈਡ ਵਾਲੀ ਥਾਂ ‘ਤੇ ਜਾ ਵੜਿਆ ਸਾਨ੍ਹ

by Ranjit Singh
March 14, 2026
0

Breaking: ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਚੂਕ: ਹੈਲੀਪੈਡ ਵਾਲੀ ਥਾਂ 'ਤੇ ਜਾ ਵੜਿਆ ਸਾਨ੍ਹ - ਸਾਨ੍ਹ ਨੇ...

Big News: ਕੇਂਦਰ ਸਰਕਾਰ ਨੇ ਸੋਨਮ ਵਾਂਗਚੁਕ ਤੋਂ NSA ਹਟਾਇਆ

Big News: ਕੇਂਦਰ ਸਰਕਾਰ ਨੇ ਸੋਨਮ ਵਾਂਗਚੁਕ ਤੋਂ NSA ਹਟਾਇਆ

by Ranjit Singh
March 14, 2026
0

Big News: ਕੇਂਦਰ ਸਰਕਾਰ ਨੇ ਸੋਨਮ ਵਾਂਗਚੁਕ ਤੋਂ NSA ਹਟਾਇਆ - 170 ਦਿਨਾਂ ਬਾਅਦ ਜੋਧਪੁਰ ਜੇਲ੍ਹ ਤੋਂ ਹੋਵੇਗੀ ਰਿਹਾਈ -...

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 