<img class="alignnone size-medium wp-image-11503 alignleft" src="http://wishavwarta.in/wp-content/uploads/2017/12/block-293x300.jpg" alt="" width="293" height="300" /> ਚੰਡੀਗੜ੍ਹ (ਵਿਸ਼ਵ ਵਾਰਤਾ ) ਪੰਜਾਬ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੇ ਟਵਿੱਟਰ 'ਤੇ ਬਲਾਕ ਕਰ ਦਿੱਤਾ ਹੈ। ਪ੍ਰਤਾਪ ਬਾਜਵਾ ਨੇ ਖੁਦ ਆਪਣੇ ਟਵਿੱਟਰ ਰਾਹੀ ਦਿੱਤੀ ਹੈ ।