<img class="alignnone size-medium wp-image-47555" src="https://wishavwarta.in/wp-content/uploads/2019/08/vadi-khabar-big-news-300x238.jpg" alt="" width="300" height="238" /> ਚੰਡੀਗੜ੍ਹ 28 ਜੂਨ ( ਵਿਸ਼ਵ ਵਾਰਤਾ )- ਪੰਜਾਬ ਦੇ ਸਮੂਹ ਡੀ ਸੀ ਦਫਤਰ ਇੰਪਲਾਈਜ਼ ਯੂਨੀਅਨ ਵੱਲੋਂ 27 ਜੂਨ ਤੋਂ 4 ਜੁਲਾਈ ਤੱਕ ਘਰਾਂ ਵਿਚ ਹੀ ਰਹਿਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ। ਕੱਲ ਨੂੰ ਦਫਤਰਾਂ ਵਿਚ ਕੰਮ-ਕਾਰ ਆਮ ਵਾਂਗ ਜਾਰੀ ਰਹਿਣਗੇ...