<p dir="ltr"><img class="alignnone size-full wp-image-79715" src="https://wishavwarta.in/wp-content/uploads/2020/06/Screenshot_20200613-110540.jpg" alt="" width="895" height="283" /></p> <p dir="ltr">ਚੰਡੀਗੜ੍ਹ 13 ਜੂਨ ਵਿਸ਼ਵ ਵਾਰਤਾ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲੋਕਾਂ ਦੇ ਫੇਸਬੁੱਕ ਰਾਹੀਂ ਹੋਣਗੇ ਰੂ ਬ ਰੂ। ਲੋਕਾਂ ਵੱਲੋਂ ਮੈਸੇਜ ਰਾਹੀਂ ਆਏ ਸਵਾਲ , ਮੁੱਖ ਮੰਤਰੀ ਦੇਣਗੇ ਸਵਾਲਾਂ ਦੇ ਜਵਾਬ।</p> <p dir="ltr"></p>