
ਐਸ.ਏ.ਐਸ.ਨਗਰ 15 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ ਵਿਸ਼ੇਸ ਟਾਸਕ ਫੋਰਸ (Special Task Force) ਦਾ ਗਠਨ ਕਰਨ ਤੋਂ ਬਾਅਦ ਨਸ਼ਿਆਂ ਵਿਰੁੱਧ ਵਿਆਪਕ ਕਾਰਵਾਈ ਕਰਨ ਲਈ ਤਿੰਨ ਪੱਖੀ ਰਣਨੀਤੀ ਕਾਨੂੰਨੀ ਕਾਰਵਾਈ ( Enforcement)-ਨਸ਼ਾ ਮੁਕਤੀ ( Deadiction)-ਰੋਕਥਾਮ (Prevention) ਅਪਣਾਈ ਗਈ ਹੈ|
ਅੱਜ ਇਥੇ ਇਕ ਪ੍ਰੈਸ ਕਾਂਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਟੀ.ਐਫ ਦੇ ਮੁੱਖੀ ਡੀ.ਜੀ.ਪੀ ਮੁਹੰਮਦ ਮੁਸਤਫਾ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਵਿਰੁੱਧ ਇੱਕ ਬਹੁ ਪੱਧਰੀ ਨਿਗਰਾਨੀ ਅਤੇ ਵਿੱਧੀ ਨੂੰ ਲਾਗੂ ਕੀਤਾ ਗਿਆ ਹੈ:- ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਵਿੱਚ ਕੈਬਨਿਟ ਸਬ-ਕਮੈਟੀ, ਮੁੱਖ ਸਕੱਤਰ ਦੀ ਅਗਵਾਈ ਵਾਲੀ ਉੱਚ (Apex) ਪੱਧਰੀ ਕਮੇਟੀ ਅਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਦੇ ਅਧੀਨ ਇੱਕ ਵਿਸ਼ੇਸ ਸਮੂਹ (Special Group on Drugs) ਦਾ ਗਠਨ ਕੀਤਾ ਗਿਆ ਹੈ| ਸਪੂਰਨ ਪ੍ਰੋਗਰਾਮ ਦੀ ਨਿਗਰਾਨੀ ਮੁੱਖ ਪ੍ਰਿਸੀਪਲ ਸਕੱਤਰ ਸੀ.ਐਮ.ਵੱਲੋਂ ਸਕੱਤਰ ਰੈਂਕ ਦੇ ਅਧਿਕਾਰੀ ਰਾਂਹੀ ਕੀਤੀ ਜਾ ਰਹੀ ਹੈ| ਜਿਲ੍ਹਾ ਮਿਸ਼ਨ ਟੀਮਾਂ ਅਤੇ ਸਬ-ਡਵੀਜ਼ਨ ਮਿਸ਼ਨ ਟੀਮਾਂ ਇਸ CADA ਪ੍ਰੋਗਰਾਮ ਨੂੰ ਹੇਠਲੇ ਪੱਧਰ ਪਰ ਲਾਗੂ ਕੀਤਾ ਜਾ ਰਿਹਾ ਹੈ|
ਕਾਨੂੰਨੀ ਕਾਰਵਾਈ ਪੱਖ ਤੇ ਐਸ.ਟੀ.ਐਫ ਨੇ ਹੇਠ ਲਿਖੇ ਪਹਿਲ ਕਦਮ ਚੁੱਕੇ ਹਨ:-
• ਐਸ.ਟੀ.ਐਫ ਦੀ ਤਰਕਸੰਗਤ ਅਤੇ ਪੁਰਨ ਗਠਨ|
• ਸਾਰੇ 27 ਜਿਲ੍ਹਿਆਂ ਵਿੱਚ ਐਂਟੀ ਨਾਰਕੋਟਿਕਸ ਸੈਲਜ਼ ਗਠਿਤ|
• ਕਾਨੂੰਨੀ ਕਾਰਵਾਈ ਦੀ ਇੱਕ ਵਿਆਪਕ ਪ੍ਰੋਫਾਰਮੇ ਰਾਹੀ ਮਾਸਿਕ ਨਿਗਰਾਨੀ|
• ਪੀ.T ਦੀ ਗ੍ਰਿਫਤਾਰੀ ਅਤੇ ਉਨਾਂ ਦੀ ਜਾਇਦਾਦ ਜਬਤ ਕਰਨ ਅਤੇ ਧਾਰਾ 174-ਏ ਆਈ.ਪੀ.ਸੀ ਤਹਿਤ ਕੇਸ ਦਰਜ ਕੀਤੇ ਜਾਣ|
• ਭਗੋੜੇ / ਬੇਲ ਜੰਪਰਾਂ / ਪੈਰੋਲ ਜੰਪਰਾਂ ਦੀ ਗ੍ਰਿਫਤਾਰੀਸ ਧਾਰਾ 229-ਏ ਆਈ.ਪੀ.ਸੀ ਤਹਿਤ ਕੇਸ ਦਰਜ ਕੀਤੇ ਜਾਣ |
• ਜਿੱਥੇ ਐਫ.ਐਸ.ਐਲ ਦੀਆਂ ਰਿਪੋਰਟਾ ਮਿਲੀਆਂ ਹਨ| ਸਾਰੇ ਮਾਮਲਿਆਂ ਵਿੱਚ ਚਾਰਜਸ਼ੀਟਾ ਦਾਇਰ ਕਰਨਾ|• ਡਿਫਾਲਟ ਜ਼ਮਾਨਤ ਦੇ ਕੇਸਾ ਦੀ ਸਮੀਖਿਆਂ ਅਤੇ ਜ਼ਮਾਨਤ ਨੂੰ ਰੱਦ ਕਰਨ ਲਈ ਅਰਜੀ ਲਗਾਉਣੀ|
• ਜਾਂਚ ਲਈ ਸਮੇਂ ਦੀ ਅਵਧੀ ਵਧਾਉਣ ਲਈ ਐਨ.ਡੀ.ਪੀ.ਐਸ. ਐਕਟ ਦੀ ਧਾਰਾ 36-ਏ (4) ਦੀ ਵਰਤੋਂ ਕਰਨੀ|
• ਬਰੀ ਹੋਏ ਕੇਸਾਂ ਦਾ ਵਿਸ਼ਲੇਸ਼ਣ ਅਤੇ ਜਿੱਥੇ ਕੇਸ ਫਿੱਟ ਹੋਵੇ ਅਪੀਲ ਫਾਈਲ ਕਰਨੀ|
• ਪੀ.ਆਈ.ਟੀ ਐਨ.ਡੀ.ਪੀ.ਐਸ ਐਕਟ, 1988 ਨੂੰ ਲਾਗੂ ਕਰਨਾ|
• ਐਨ.ਡੀ.ਪੀ.ਐਸ. ਐਕਟ ਦੇ ਅਧਿਆਇ- ੜਂ ਅਧੀਨ ਜਾਇਦਾਦ ਜ਼ਬਤ ਕਰਨ|
• ਡਰੱਗ ਨਾਲ ਸਬੰਧਤ ਮੌਤ ਦੇ ਕੇਸਾ ਦੀ ਨਿਗਰਾਨੀ |
• ਜ਼ਬਤ ਕੀਤੇ ਨਸ਼ੇ ਦੀ ਪ੍ਰੀ-ਟ੍ਰਾਇਲ ਅਤੇ ਪੋਸਟ ਟ੍ਰਾਇਲ ਨਿਪਟਾਰੇ|
• 181 ਨਸ਼ੇ ਦੇ ਸੁਝਾਵਾਂ ਦੇ ਪ੍ਰਭਾਵਸ਼ਾਲੀ ਕਾਰਵਾਈ|
• ਤਫਤੀਸ਼ੀ ਅਫਸਰਾਂ ਲਈ ਸਿਖਲਾਈ ਕੋਰਸ|
• ਜੇਲ੍ਹਾ ਵਿੱਚ ਬੰਦ ਨਸ਼ਾ ਤਸਕਰਾਂ ਤੇ ਨਜ਼ਦੀਕੀ ਨਜ਼ਰ ਰੱਖਣ ਲਈ ਜੇਲ੍ਹ ਵਿਭਾਗ ਨਾਲ ਤਾਲਮੇਲ ਕੀਤਾ|
• ਯੂ.ਐਨ.T.ਡੀ.ਸੀ, ਐਨ.ਸੀ.ਬੀ, ਬੀ.ਐਸ.ਅੇਫ, ਦਿੱਲੀ ਪੁਲਿਸ, ਕਸਟਮ, ਆਈ.ਬੀ, ਡੀ.ਆਰ.ਆਈ ਗੁਆਂਡੀ ਰਾਜਾਂ ਨਾਲ ਤਾਲਮੇਲ|ਨਸ਼ਾ ਮੁਕਤੀ ਦੇ ਮੋਰਚੇ ਤੇ, ਆਊਟਪੇਸ਼ੈਟ ਓਪੀਔਡ ਅਸਿਸਟਿਡ ਟਰੀਟਮੈਂਟ ਕਲੀਨਿਕ ਵਿਖੇ ਬਾਹਰੀ ਮਰੀਜ਼ਾ ਦਾ ਇਲਾਜ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਸਫਲ ਰਿਹਾ ਹੈ| ਕੁੱਲ 168 ਕਲੀਨਿਕ ਕਾਰਜ਼ਸੀਲ ਹਨ ਅਤੇ 63,000 ਤੋਂ ਵੱਧ ਨਸ਼ੇ ਦੇ ਆਦੀ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ 25,000 ਹੈਰੋਇਨ ਦੇ ਆਦੀ ਹਨ| ਰੋਕਣ ਦਰ (Retention Rate) 91|71 ਹੈ| 2018 ਦੌਰਾਨ ਲਗਭਗ 3 ਲੱਖ ਨਸ਼ੇ ਤੋਂ ਪੀੜਤਾਂ ਦਾ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਮੁਕਤੀ/ਮੁੜ ਵਸੇਬਾ ਕੇਂਦਰਾਂ ਵਿੱਚ ਕੀਤਾ ਗਿਆ ਹੈ|
ਰੋਕਥਾਮ ਪੱਖ ਦੇ ਮੋਰਚੇ ਤੇ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਸਰਗਰਮ ਸਹਿਯੋਗ ਅਤੇ ਤਾਲਮੇਲ ਦੇ ਨਾਲ ਰਾਜ ਭਰ ਵਿੱਚ ਬੱਡੀ ਅਤੇ ਡੇਪੋ ਪ੍ਰੋਗਰਾਮ ਲਾਗੂ ਕੀਤੇ ਗਏ ਹਨ| ਡੈਪੌ ਪ੍ਰੋਗਰਾਮ ਦੇ ਤਹਿਤ, ਲਗਭਗ 5 ਲੱਖ ਡੈਪੋਜ਼ (ਣਂ੍ਹ+ਤ) ਰਜਿਸਟਰ ਕੀਤੇ ਗਏ ਹਨ, 1500 ਕਲਸਟਰ ਕੋਆਰਡੀਨੇਟਰ, 15,000 ਨਸ਼ਾ ਰੋਕੂ ਨਿਗਰਾਨ ਕਮੇਟੀਆਂ ਨੂੰ 523 ਮਾਸਟਰ ਟਰੇਨਰਾਂ ਰਾਹੀਂ ਸਿੱਖਲਾਈ ਦਿੱਤੀ ਜਾ ਰਹੀ ਹੈ| ਐਨ.ਆਰ.ਐਨ.ਸੀਜ਼ ਦੁਆਰਾ ਡੈਪੋਜ਼ ਦੀ ਸਿੱਖਲਾਈ ਜਾਰੀ ਹੈ| ਹੁਣ ਤੱਕ 15,000 ਤੋਂ ਵੱਧ ਸੈਮੀਨਾਰ, ਮੀਟਿੰਗਾਂ, ਰੈਲੀਆਂ, ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਹਨ| ਬੱਡੀ ਪ੍ਰੋਗਰਾਮ ਦੇ ਤਹਿਤ 329 ਮਾਸਟਰ ਟਰੇਨਰਾਂ ਨੇ ਸਿਖਲਾਈ ਲਈ ਹੈ| 3 ਲੱਖ ਸਕੂਲ ਅਧਿਆਪਕਾਂ/ਕਾਲਜ ਲੈਕਚਰਾਰ/ਜਿਨ੍ਹਾਂ ਨੇ ਰਾਜ ਵਿੱਚ ਲਗਪਗ 40 ਲੱਖ ਸਕੂਲ/ਕਾਲਜ/ਯੁਨਿਵਰਸਿਟੀ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇਣਗੇ, 27 ਲੱਖ ਵਿਦਿਆਰਥੀ ਪਹਿਲਾਂ ਹੀ ਕਵਰ ਹੋ ਚੁੱਕੇ ਹਨ|
ਨਸ਼ਾ ਮੁਕਤੀ ਕੇਂਦਰ/ ਓ.ਓ.ਏ.ਟੀ ਕੇਂਦਰਾਂ ਦੀ ਬਿਹਤਰ ਨਿਗਰਾਨੀ ਤੇ ਕੁਸ਼ਲ ਪ੍ਰਸ਼ਾਸਨ ਲਈ ਸਿਹਤ ਵਿਭਾਗ ਵਿੱਚ ਇਕ ਵੱਖਰਾ ਡਰੱਗ ਡਿਵੀਜਨ ਦੀ ਸਥਾਪਨਾ ਕੀਤੀ ਜਾ ਰਹੀ ਹੈ| ਨਸ਼ਿਆਂ ਦੀ ਦੁਰਵਰਤੋਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਵਿਆਪਕ ਮੀਡੀਆ ਯੋਜਨਾ ਨੂੰ ਲਾਗੂ ਕੀਤਾ ਜਾ ਰਿਹਾ ਹੈ|
ਪੰਜਾਬ ਸਰਕਾਰ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਯਤਨ ਜਾਰੀ ਰਹਿਣਗੇ |
ਇਸ ਮੌਕੇ ਹੋਰਨਾ ਤੋ ਇਲਾਵਾ ਵਿਸ਼ੇਸ਼ ਪ੍ਰਮੁੱਖ ਸਕੱਤਰ-ਕਮ-ਏ.ਡੀ.ਜੀ.ਪੀ/ਮੁੱਖ ਮੰਤਰੀ ਹਰਪ੍ਰੀਤ ਸਿੰਘ ਸਿੱਧੂ, ਆਈ.ਜੀ.ਐਸਟੀਐਫ ਬੀ ਚੰਦਰਾਸੇਖਰ, ਆਈ.ਜੀ ਪ੍ਰਮੋਦ ਬਾਨ, ਆਈ ਆਰ.ਕੇ.ਜੈਸਵਾਲ, ਆਈ.ਜੀ ਬਲਕਾਰ ਸਿੰਘ ਸਿੱਧੂ ਮੌਜੂਦ ਸਨ|
ਨਸ਼ਾ ਵਿਰੋਧੀ ਪ੍ਰੋਗਰਾਮ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ
ਜਾਣ ਪਹਿਚਾਣ :-
ਅਪ੍ਰੈਲ 2017 ਵਿੱਚ ਪੰਜਾਬ ਸਰਕਾਰ ਦੁਆਰਾ ਗਠਿਤ ਐਸ.ਟੀ.ਐਫ. ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਪੂਰੀ ਤਰਾਂ ਲੜਨ ਲਈ ਤਿੰਨ ਪੱਖੀ ਰਣਨੀਤੀ ਕਾਨੂੰਨੀ ਕਾਰਵਾਈ , ਨਸ਼ਾ ਮੁਕਤੀ ਅਤੇ ਰੋਕਥਾਮ (੍ਹਗਕਡਕਅਵਜਰਅ) ਨੂੰ ਲਾਗੂ ਕਰ ਰਹੀ ਹੈ| ਨਸ਼ੀਲੇ ਪਦਾਰਥਾਂ ਵਿਰੁੱਧ ਵਿਆਪਕ ਕਾਰਵਾਈ ਨਾਮ ਦੀ ਰਣਨੀਤੀ ਦਾ ਉਦੇਸ਼ ਕਾਨੂੰਨੀ ਕਾਰਵਾਈ ਕਰਕੇ ਨਸ਼ੇ ਦੀ ਪੂਰਤੀ (ਛਚਬਬ;ਖ) ਨੂੰ ਠੱਪ ਕਰਨਾ ਅਤੇ ਨਸ਼ਾ ਮੁਕਤੀ (ਣਕ-.ਦਦਜਫਵਜਰਅ) ਅਤੇ ਰੋਕਥਾਮ ਰਾਂਹੀ ਨਸ਼ੇ ਦੀ ਮੰਗ ਨੂੰ ਘੱਟ ਕਰਨਾ ਹੈ|
ਇਸ ਮੁੱਦੇ ਤੇ ਰਾਜ ਸਰਕਾਰ ਦੀ ਗੰਭੀਰਤਾ ਨੂੰ ਇਹ ਤੱਥ ਦਰਸਾਉਂਦਾ ਹੈ ਕਿ ਸਰਕਾਰ ਨੇ ਇਸ ਮੁੱਦੇ ਨੂੰ ਪੂਰੀ ਤਰਾਂ ਨਾਲ ਹੱਲ ਕਰਨ ਲਈ ਬਹੁ ਪੱਧਰੀ ਨਿਗਰਾਨੀ ਅਤੇ ਕਾਰਜ-ਪ੍ਰਣਾਲੀ ਤਿਆਰ ਕੀਤੀ ਹੈ| ਇਸ ਤਰ੍ਹਾਂ, ਰਾਜ ਸਰਕਾਰ ਨੇ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਵਿੱਚ ਕੈਬਨਿਟ ਸਬ-ਕਮੈਟੀ, ਮੁੱਖ ਸਕੱਤਰ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਅਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਦੇ ਅਧੀਨ ਇੱਕ ਵਿਸ਼ੇਸ ਸਮੂਹ ਦਾ ਗਠਨ ਕੀਤਾ ਗਿਆ ਹੈ|
ਰਣਨੀਤੀ ਨੂੰ ਲਾਗੂ ਕਰਨ ਲਈ, ਸਾਰੇ ਪੱਧਰਾਂ ਤੇ ਇੱਕ ਵਿਆਪਕ ਪ੍ਰਣਾਲੀ ਨੂੰ ਸਥਾਪਿਤ ਕੀਤਾ ਗਿਆ ਜਿਸ ਵਿੱਚ ਸ਼ਾਮਲ ਹਨ:-
T) ਸਬੰਧਤ ਵਿਭਾਗਾਂ ਦੇ ਪ੍ਰਸ਼ਾਸਕੀ ਸਕੱਤਰ |
ਅ) ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਾਲੀਆਂ ਜਿਲਾ ਮਿਸ਼ਨ ਟੀਮਾਂ (ਣਝTਤ) ਜਿੰਨਾਂ ਵਿੱਚ ਡੀ. ਸੀ., ਐਸ.ਐਸ.ਪੀ., ਸਿਵਲ ਸਰਜਨ, ਜਿਲ੍ਹਾ ਸਿੱਖਿਆ ਅਫਸਰ, ਜਿਲ੍ਹਾ ਖੇਡ ਅਫਸਰ, ਜਿਲ੍ਹਾ ਸਮਾਜ ਭਲਾਈ ਅਫਸਰ ਅਤੇ ਹੋਰ ਸਾਰੇ ਵਿਭਾਗਾਂ ਦੇ ਜਿਲ੍ਹਾ ਮੁੱਖੀ ਸ਼ਾਮਲ ਹਨ |
J) ਸਬ-ਡਿਵੀਜ਼ਨ ਮਿਸ਼ਨ ਟੀਮਾਂ (ਛਣਝTਤ) ਜੋ ਐਸ.ਡੀ.ਐਮ ਦੀ ਅਗਵਾਈ ਵਿੱਚ ਹਨ, ਜਿੰਨ੍ਹਾਂ ਵਿੱਚ ਸਬ-ਡਿਵੀਜ਼ਨ ਪੱਧਰ ਤੇ ਇਹਨਾਂ ਵਿਭਾਗਾ ਦੇ ਸਬੰਧਤ ਅਫਸਰ ਸ਼ਾਮਲ ਹਨ|
ਐਸ.ਟੀ.ਐਫ ਨੂੰ ਰਾਜ ਸਰਕਾਰ ਦੁਆਰਾ ਈ.ਡੀ.ਪੀਰਣਨੀਤੀ ਨੂੰ ਲਾਗੂ ਕਰਨ ਵਾਲੀਆਂ ਸਾਰੀਆ ਏਜੰਸੀਆਂ ਦੇ ਯਤਨਾ ਦੀ ਨਿਗਰਾਨੀ, ਤਾਲਮੇਲ ਅਤੇ ਸਮਕਾਲੀ ਕਰਨ ਲਈ ਇੱਕ ਵਿਸ਼ੇਸ ਏਜੰਸੀ ਦੇ ਤੌਰ ਤੇ ਅਖਤਿਆਰ ਦਿੱਤੇ ਗਏ ਹਨ|
ਕਾਨੂੰਨੀ ਕਾਰਵਾਈ
ਪਿਛਲੇ ਕੁੱਝ ਮਹੀਨਿਆਂ ਵਿੱਚ, ਐਸ.ਟੀ.ਐਫ ਦੀ ਸਾਰੀ ਰਣਨੀਤੀ ਨੂੰ ਮੁੜ ਵਿਚਾਰਿਆ ਗਿਆ ਹੈ ਅਤੇ ਜਿਸ ਨਾਲ ਇਸ ਦੀ ਪਹੁੰਚ ਵਿੱਚ ਇੱਕ ਤਬਦੀਲੀ ਕੀਤੀ ਗਈ ਹੈ| ਜਿਲ੍ਹਾ ਪੁਲਿਸ ਨਾਲ ਪੂਰੇ ਸਹਿਯੋਗ ਅਤੇ ਤਾਲ-ਮੇਲ ਨਾਲ ਕਾਨੂੰਨੀ ਕਾਰਵਾਈ ਕਰਨ ਦੀ ਗਤੀਸ਼ੀਲਤਾ ਬਦਲ ਗਈ ਹੈ| ਇਸ ਯਤਨ ਵਿੱਚ ਹੇਠ ਲਿਖੇ ਕਦਮ ਚੁੱਕਣ ਦੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ :-
• ਐਸ.ਟੀ.ਐਫ ਦਾ ਤਰਕਸੰਗਤ ਪੁਰਨਗਠਨ-ਜਿਲ੍ਹਾ ਪੱਧਰ ਤੇ ਐਸ.ਟੀ.ਐਫ ਦੀ ਕਾਰਜਸ਼ੀਲਤਾ ਬੰਦ ਕਰਕੇ ਹੁਣ ਰੇਂਜ ਪੱਧਰ ਪਰ ਏ.ਆਈ.ਜੀ ਰੈਂਕ ਦੇ ਅਫਸਰ ਦੀ ਅਗਵਾਈ ਵਿੱਚ ਕੀਤਾ ਗਿਆ ਹੈ|
• ਐਂਟੀ ਨਾਰਕੋਟਿਕਸ ਸੈਲ ਨੂੰ 14 ਜਿਲ੍ਹਿਆਂ ਵਿੱਚ ਗਠਿਤ ਕੀਤਾ ਗਿਆ, ਜਿੱਥੇ Tਹ ਮੌਜੂਦ ਨਹੀ ਸਨ| ਏ.ਐਨ.ਸੀ ਨੂੰ 13 ਜਿਲ੍ਹਿਆਂ ਵਿੱਚ ਪੁਰਨਗਠਨ ਕੀਤਾ ਗਿਆ ਹੈ ਅਤੇ ਸਾਰੇ 27 ਜਿਲ੍ਹਿਆਂ ਵਿੱਚ ਏ.ਐਨ.ਸੀ ਕਾਰਜਸ਼ੀਲ ਹੋ ਗਏ ਹਨ| ਸਾਰੇ ਐਂਟੀ ਨਾਰਕੋਟਿਕਸ ਸੈਲ ਐਸ.ਟੀ.ਐਫ ਦੀ ਨਿਗਰਾਨੀ ਅਧੀਨ ਕੰਮ ਕਰ ਰਹੇ ਹਨ| ਸਾਰੇ ਸੀ.ਪੀ/ਐਸ.ਐਸ.ਪੀ ਵੱਲੋ ਏ.ਐਨ.ਸੀ ਦੇ ਇੰਜਾਰਜ, ਐਸ.ਟੀ.ਐਫ ਦੇ ਇੰਜਾਰਜ ਅਤੇ ਸਥਾਨਕ ਇੰਟੈਲੀਜੈਂਸ ਯੂਨਿਟ ਦੇ ਇੰਜਾਰਜ ਨਾਲ ਹਫਤਾਵਰੀ ਤਾਲਮੇਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ|
• ਐਸ.ਟੀ.ਐਫ ਵਿੱਚ ਤਾਇਨਾਤ ਸਮੁੱਚੇ ਕਰਮਚਾਰੀਆਂ ਦੇ ਵਿਅਕਤੀਗਤ ਪ੍ਰਦਰਸ਼ਨ ਦੇ ਮੁਲਾਂਕਣ ਤੋਂ ਬਾਅਦ ਗੈਰ-ਪੇਸ਼ਕਾਰੀਆਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗ ਵਿੱਚ ਵਾਪਸ ਭੇਜਿਆ ਗਿਆ ਹੈ|
• ਸਾਰੇ ਕਾਨੂੰਨੀ ਕਾਰਵਾਈ ਕਰਨ ਵਾਲੇ ਯੂਨਿਟਾਂ ਦੇ ਕੰਮ ਕਾਜ ਦੀ ਕਾਰਜਗੁਜਾਰੀ ਦੀ ਮਹੀਨਾਵਾਰ ਅਸਰਦਾਰ ਨਿਗਰਾਨੀ ਲਈ 22 ਨੁਕਾਤੀ (੍ਹਰਜਅਵ) ਪ੍ਰੋਫਾਰਮੇ ਤਿਆਰ ਕਰਕੇ ਭੇਜੇ ਗਏ ਹਨ| ਵੱਖ-ਵੱਖ ਯੂਨਿਟਾਂ ਤੋਂ ਪ੍ਰਾਪਤ ਸੂਚਨਾ ਦਾ ਵਿਆਪਕ ਤੌਰ ਤੇ ਵਿਸ਼ਲੇਸ਼ਨ ਕਰਨ ਉਪਰੰਤ ਹੇਠ ਲਿਖੀ ਕਾਰਜ ਯੋਜਨਾਂ ਤਿਆਰ ਕੀਤੀ ਗਈ|
• 140 ਭਗੋੜੇ ਅਪਰਾਧੀਆਂ ਵਪਾਰਕ ਮਾਤਰਾ ਦੇ ਕੇਸਾਂ ਵਿੱਚ ਅਤੇ 42 ਗੈਰ-ਵਪਾਰਕ ਮਾਤਰਾ ਦੇ ਕੇਸਾ ਵਿੱਚ ਗ੍ਰਿਫਤਾਰ ਕੀਤੇ ਜਾਣ ਲਈ ਪਛਾਣ ਕੀਤੀ ਗਈ|
• ਭਗੋੜੇ ਵਿਅਕਤੀਆਂ ਦੀ ਜਾਇਦਾਦ ਨੂੰ ਸੀ.ਆਰ.ਪੀ.ਸੀ ਦੀ ਧਾਰਾ 83 ਤਹਿਤ ਜਬਤ ਕਰਨਾ|
• ਭਗੋੜੇ ਅਪਰਾਧੀਆਂ ਖਿਲਾਫ ਧਾਰਾ 174-ਏ ਆਈ.ਪੀ.ਸੀ ਅਧੀਨ ਕੇਸ ਦਰਜ ਕਰਨਾ-ਸਜ਼ਾ ਤਿੰਨ ਸਾਲ ਤੱਕ|
• 332 ਵਪਾਰਕ ਮਾਤਰਾ ਵਾਲੇ ਮਾਮਲਿਆਂ ਵਿੱਚ ਭਗੋੜੇ ਅਪਰਾਧੀਆਂ ਅਤੇ 1412 ਗੈਰ-ਵਪਾਰਕ ਮਾਤਰਾ ਸਬੰਧੀ ਮਾਮਲਿਆਂ ਵਿੱਚ ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਲਈ ਸਨਾਖਤ ਕੀਤੀ ਗਈ|
• ਜਮਾਨਤ ਤੋਂ ਭੱਜੇ ਦੇ ਖਿਲਾਫ ਧਾਰਾ 229-ਏ ਆਈ.ਪੀ.ਸੀ ਅਧੀਨ ਕੇਸ ਦਰਜ ਕਰਨ- ਸਜਾ ਇੱਕ ਸਾਲ ਤੱਕ |
• 151 ਛੁੱਟੀ ਤੋਂ ਭੱਜੇ (੍ਹ.ਗਰ;ਕ Jਚਠਬਕਗ) ਨੂੰ ਗ੍ਰਿਫਤਾਰ ਕਰਨ ਲਈ ਪਹਿਚਾਣ ਕੀਤੀ ਗਈ |
• ਛੁੱਟੀ ਤੋਂ ਭੱਜੇ (੍ਹ.ਗਰ;ਕ Jਚਠਬਕਗ) ਦੋਸ਼ੀਆਂ ਖਿਲਾਫ ਪੰਜਾਬ ਦੇ ਚੰਗੇ ਆਚਰਣ ਕੈਦੀਆਂ (ਅਸਥਾਈ ਰਿਹਾਈ) ਐਕਟ, 1962 ਫਵ, 1962) ਦੇ ਸੈਕਸ਼ਨ 9 ਤਹਿਤ ਕੇਸ ਦਰਜ ਕਰਨੇ- ਸਜਾ ਤਿੰਨ ਮਹੀਨੇ ਤੱਕ|
• ਐਸ.ਟੀ.ਐਫ ਨੇ 277 ਵਪਾਰਕ ਮਾਤਰਾ ਦੇ ਕੇਸਾਂ ਅਤੇ 2180 ਗੈਰ- ਵਪਾਰਕ ਮਾਤਰਾ ਦੇ ਕੇਸਾਂ ਦੀ ਪਛਾਣ ਕੀਤੀ ਹੈ ਜਿੱਥੇ ਐਫ.ਐਸ.ਐਲ (-ਛ:) ਦੀਆਂ ਰਿਪੋਰਟਾਂ ਮਿਲੀਆਂ ਹਨ, ਪਰ ਅਦਾਲਤਾਂ ਵਿੱਚ ਚਲਾਨ ਅਜੇ ਤੱਕ ਨਹੀ ਸੌਪੇ ਗਏ ਹਨ| ਜਿਲ੍ਹਾ ਪੁਲਿਸ ਨੂੰ ਸਮੇਂ ਸਿਰ ਜਾਂਚ ਪੂਰੀ ਕਰਨ ਅਤੇ ਚਲਾਨ ਪੇਸ਼ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ|
• ਐਸ.ਟੀ.ਐਫ ਨੇ ਮਿਤੀ 01.01.2017 ਤੋਂ 32 ਵਪਾਰਕ ਮਾਤਰਾ ਦੇ ਕੇਸਾਂ ਦੀ ਪਛਾਣ ਕੀਤੀ ਹੈ, ਜਿੱਥੇ 180 ਦਿਨਾਂ ਦੇ ਜਰੂਰੀ ਸਮੇਂ ਦੇ ਅੰਦਰ ਚਲਾਨ ਨਾ ਪੇਸ਼ ਕਰਨ ਕਰਕੇ ਜੇਰ ਧਾਰਾ 167 (2) ਸੀ.ਆਰ.ਪੀ.ਸੀ ਤਹਿਤ ਜਮਾਨਤ (ਣਕ.ਿਚ;ਵ ਲ.ਜ;) ਦਿੱਤੀ ਗਈ| ਜਿਲ੍ਹਾ ਪੁਲਿਸ ਨੂੰ ਇਹਨ੍ਹਾਂ ਮਾਮਲਿਆਂ ਵਿੱਚ ਜਮਾਨਤ ਰੱਦ ਕਰਵਾਉਣ ਲਈ ਅਪੀਲ ਦਾਇਰ ਕਰਨ ਲਈ ਨਿਰਦੇਸ਼ ਜ਼ਾਰੀ ਕੀਤੇ ਗਏ|
• ਐਸ.ਟੀ.ਐਫ ਨੇ 685 ਵਪਾਰਕ ਮਾਤਰਾ ਦੇ ਕੇਸਾਂ ਦੀ ਪਛਾਣ ਕੀਤੀ ਜਿੱਥੇ ਮੁਲਜਮਾਂ ਨੂੰ ਬਰੀ ਕੀਤਾ ਗਿਆ ਹੈ| ਜਿਲ੍ਹਾ ਪੁਲਿਸ ਨੂੰ ਇਨ੍ਹਾਂ ਮਾਮਲਿਆ ਨੂੰ ਕਾਨੂੰਨੀ ਤੌਰ ਪਰ ਨਿਰੀਖਣ- ਕਰਵਾਉਣ ਅਤੇ ਜਿਸ ਕੇਸ ਵਿੱਚ ਅਪੀਲ ਪਾਉਣ ਯੋਗ ਹੈ, ਉਸ ਕੇਸ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਪਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ|
• ਐਸ.ਟੀ.ਐਫ ਦੀ ਪਹਿਲਕਦਮੀ ਤੇ, ਇੱਕ ਰੋਕਥਾਮ ਅਥਾਰਟੀ ਨੂੰ ਮਨੋਨੀਤ ਕੀਤਾ ਗਿਆ ਹੈ ਅਤੇ ਪੀ.ਆਈ.ਟੀ (੍ਹ੦T) ਐਨ.ਡੀ.ਪੀ.ਐਸ. ਐਕਟ , 1988 ਦੇ ਤਹਿਤ ਇੱਕ ਸਲਾਹਕਾਰ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ| ਐਸ.ਟੀ.ਐਫ ਨੇ 62 ਨਸ਼ਾ ਤਸਕਰਾਂ/ਸਾਥੀਆਂ ਨੂੰ ਹਿਰਾਸਤ ਵਿੱਚ ਰੱਖਣ ਲਈ ਪਛਾਣ ਕੀਤੀ ਹੈ| ਜਿਲ੍ਹਾ ਪੁਲਿਸ ਨੂੰ ਹਿਰਾਸਤ ਵਿੱਚ ਰੱਖਣ ਵਾਲੀ ਅਥਾਰਟੀ ਨੂੰ ਪ੍ਰਸਤਾਵ ਭੇਜਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ| 4
• 58 ਮਾਮਲਿਆਂ ( ਮਿਤੀ 01.01.2017 ਤੋਂ 31.12.2018) ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਜਾਇਦਾਦ ਨੂੰ ਜਬਤ ਕਰਨ ਲਈ ਸਮਰੱਥ ਅਧਿਕਾਰੀ ਦੁਆਰਾ ਪੁਸ਼ਟੀ ਕੀਤੀ ਗਈਸ ਲਗਭਗ 20 ਕਰੋੜ ਰੁਪਏ ਕੀਮਤ ਦੀ ਜਾਇਦਾਦ ਪਹਿਲਾਂ ਹੀ ਜਬਤ ਕੀਤੀ ਗਈ| ਲਗਭਗ 29 ਕਰੋੜ ਰੁਪਏ ਦੀ ਸੰਪਤੀ ਦੀ ਪੁਸ਼ਟੀ ਲਈ ਸਮਰੱਥ ਅਧਿਕਾਰੀ ਦੇ ਕੋਲ 49 ਕੇਸ ਲੰਬਿਤ ਹਨ|
• ਸਾਰੇ ਜਿਲ੍ਹਿਆਂ ਦੇ ਸਾਰੇ ਐਨ.ਡੀ.ਪੀ.ਐਸ.ਐਕਟ ਨਾਲ ਸਬੰਧਤ ਕੰਮ ਐਸ.ਟੀ.ਐਫ ਦੇ ਨਿਯੰਤਰਣ ਅਤੇ ਨਿਗਰਾਨੀ ਹੇਠ |
• ਡੀ.ਜੀ.ਪੀ/ਐਸ.ਟੀ.ਐਫ ਨੂੰ ਰੇਂਜ ਆਈ.ਜੀ.ਪੀ./ਡੀ.ਆਈ.ਜੀ ਦੁਆਰਾ ਵਪਾਰਕ ਮਾਤਰਾ ਦੇ ਕੇਸਾਂ ਦੇ ਦਰਜ਼ ਹੋਣ ਸਬੰਧੀ ਅਤੇ ਡੀ.ਜੀ.ਪੀ./ਐਸ.ਟੀ.ਐਫ ਦੇ ਨਿਰਦੇਸਾਂ ਅਨੁਸਾਰ ਅਗਲੇ ਫਾਲੋ-ਅਪ ਐਕਸ਼ਨ ਬਾਰੇ ਰੋਜ਼ਾਨਾ ਰਿਪੋਰਟ|
• ਜਿਲ੍ਹਾ ਪੁਲਿਸ ਦੇ ਨਾਲ ਵਪਾਰਕ ਮਾਤਰਾ ਦੇ ਕੇਸਾਂ ਵਿੱਚ ਦੋਸ਼ੀਆਂ ਦੀ ਸਾਂਝੀ ਪੁੱਛ ਗਿੱਛ |
• ਨਸ਼ੇ ਨਾਲ ਸਬੰਧਤ ਮੌਤਾਂ ਦੀ ਨਿਗਰਾਨੀਸ 36 ਮਾਮਲਿਆਂ ਵਿੱਚ 174 ਸੀ. ਆਰ. ਪੀ. ਸੀ. ਅਧੀਨ ਜਾਂਚ ਕੀਤੀ ਗਈ ਅਤੇ 69 ਮਾਮਲਿਆਂ ਵਿੱਚ ਧਾਰਾ 304 ਆਈ.ਪੀ.ਸੀ.ਅਧੀਨ ਕੇਸ ਦਰਜ ਕੀਤੇ ਗਏ|
• ਜਿਲ੍ਹਾ ਪੁਲਿਸ ਨੂੰ ਇਸ਼ਤਿਹਾਰੀ ਮੁਲਜਮ/ਭਗੌੜਿਆਂ/ਛੁੱਟੀ ਤੋਂ ਭੱਜੇ ਕੈਦੀਆਂ ਅਤੇ ਜਮਾਨਤ ਤੋਂ ਭੱਜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਇਸ਼ਤਿਹਾਰ (:+ਙ) ਜਾਰੀ ਕਰਨ ਦੀਆ ਹਦਾਇਤਾਂ ਕੀਤੀਆਂ ਗਈਆਂ|
• ਜਿਲ੍ਹਾ ਪੁਲਿਸ ਨੂੰ ਡਿਫਾਲਟ ਜਮਾਨਤ ਨੂੰ ਰੋਕਣ ਲਈ ਐਨ.ਡੀ.ਪੀ.ਐਸ.ਐਕਟ ਦੀ ਧਾਰਾ 36 ਏ (4) ਦੇ ਤਹਿਤ ਚਾਰਜ਼ਸ਼ੀਟ ਦਾਖਲ ਕਰਨ ਲਈ ਮਾਨਯੋਗ ਅਦਾਲਤ ਤੋਂ 180 ਦਿਨਾਂ ਤੋਂ ਵੱਧ ਸਮਾਂ ਲੈਣ ਦੀ ਹਦਾਇਤ ਦਿੱਤੀ ਗਈ|
• ਐਸ.ਟੀ.ਐਫ ਨੇ ਕਈ ਜਮਾਨਤ ਦੇ ਹੁਕਮਾਂ ਅਤੇ ਬਰੀ ਹੋਏ ਕੇਸਾਂ ਦੇ ਅਦਾਲਤੀ ਫੈਸਲਿਆਂ ਦਾ ਵਿਸਲੇਸ਼ਣ ਕੀਤਾ ਅਤੇ ਐਨ.ਡੀ.ਪੀ.ਐਸ.ਐਕਟ ਦੇ ਕੇਸ਼ਾਂ ਦੀ ਜਾਂਚ ਵਿੱਚ ਵੱਡੀਆਂ ਕਮੀਆਂ ਦਾ ਪਤਾ ਲਗਾਇਆ ਹੈ| ਕੇਸਾਂ ਦੀ ਸਹੀ ਜਾਂਚ ਅਤੇ ਮੁਕੱਦਮੇ ਚਲਾਉਣ ਲਈ ਜਿਲ੍ਹਾ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਗਏ|
• ਜਿਲ੍ਹਾ ਅਤੇ ਰਾਜ ਪੱਧਰ ਤੇ ਜ਼ਬਤ ਕੀਤੇ ਗਏ ਨਸ਼ਿਆਂ ਦੇ ਨਿਪਟਾਰੇ, ਪ੍ਰੀ-ਟਰਾਇਲ ਅਤੇ ਪੋਸਟ ਟਰਾਇਲ ਦੋਵਂੇ ਹੀ ਸੁਚਾਰੂ ਹੋ ਗਏ ਹਨ|
• ਐਨ.ਡੀ.ਪੀ.ਐਸ.ਐਕਟ ਦੇ ਕੇਸਾਂ ਦੀ ਜਾਂਚ ਵਿੱਚ ਕਮੀਆਂ, ਜਿਸ ਦੇ ਸਿੱਟੇ ਵਜ਼ੋ ਜਮਾਨਤਾਂ ਹੋ ਜਾਂਦੀਆਂ ਜਾ ਕੇਸ ਬਰੀ ਹੋ ਜਾਂਦੇ ਨੇ, ਨੂੰ ਦੂਰ ਕਰਨ ਲਈ ਐਨ.ਡੀ.ਪੀ.ਐਸ. ਐਕਟ ਨਾਲ ਸਬੰਧਤ ਜਿਲ੍ਹਾ ਪੁਲਿਸ, ਐਸ.ਟੀ.ਐਫ, ਐਸ.ਐਸ.ਓ.ਸੀ ਅਤੇ ਜੀ.ਆਰ.ਪੀ ਦੇ ਅਫਸਰਾਂ ਅਤੇ ਤਫਤੀਸ਼ੀ ਅਫਸਰਾਂ ਲਈ ਇੱਕ ਦਿਨ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ| ਜਿਲ੍ਹਾ ਪੁਲਿਸ ਨੂੰ ਸਾਰੇ ਜਿਲ੍ਹਾ ਸਿਖਲਾਈ ਸਕੂਲਾਂ ਵਿੱਚ ਇਸੇ ਤਰ੍ਹਾਂ ਦੇ ਸਿਖਲਾਈ ਪ੍ਰੋਗਰਾਮ ਚਲਾਉਣ ਦਾ ਆਦੇਸ਼ ਦਿੱਤਾ ਗਿਆ ਹੈ|
• ਜਿਲ੍ਹਾ ਪੁਲਿਸ ਨੂੰ ਹੈਲਪਲਾਈਨ 181 ਪਰ ਨਸ਼ੀਲੇ ਪਦਾਰਥਾਂ ਦੀ ਪ੍ਰਾਪਤ ਸੂਚਨਾਂ ਪਰ ਅਸਰਦਾਰ ਕਾਰਵਾਈ ਐਸ.ਟੀ.ਐੇਫ ਦੁਆਰਾ ਯਕੀਨੀ ਬਣਾਈ ਜਾ ਰਹੀ ਹੈ|
• ਨਸ਼ਿਆਂ ਵਿਰੁੱਧ ਵਿਆਪਕ ਕਾਰਵਾਈ (ਙਂਣਂ) ਰਣਨੀਤੀ ਦੇ ਅਮਲ ਤੇ ਸਿੱਧਾ ਫੀਡ ਬੈਕ ਲੈਣ ਲਈ ਫੀਲਡ ਅਫਸਰ ( ਡਿਪਟੀ ਕਮਿਸ਼ਨਰ, ਐਸ.ਐਸ.ਪੀ, ਰੇਂਜ ਆਈ.ਜੀ.ਪੀ, ਡੀ.ਆਈ.ਜੀ ) ਅਤੇ ਐਸ.ਟੀ.ਐਫ ਅਫਸਰਾਂ ਨੂੰ ਪਿੰਡਾਂ ਅਤੇ ਖੇਤਰ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਨਿਯਮਤ ਦੌਰੇ ਕਰਨ ਦੇ ਨਿਰਦੇਸ ਦਿੱਤੇ|
• ਰੇਂਜ ਆਈ.ਜੀ.ਪੀ/ਡੀ.ਆਈ.ਜੀ.ਪੀ, ਸੀ.ਪੀ ਅਤੇ ਡਵੀਜ਼ਨ ਕਮਿਸ਼ਨਰਾਂ ਨੂੰ ਨਸ਼ਿਆਂ ਵਿਰੁੱਧ ਵਿਆਪਕ ਕਾਰਵਾਈ (ਙਂਣਂ) ਰਣਨੀਤੀ ਲਾਗੂ ਕਰਨ ਦੀ ਨਿਗਰਾਨੀ ਲਈ ਨੋਡਲ ਅਫਸਰ ਨਿਯੁੱਕਤ ਕੀਤਾ ਗਿਆ ਹੈ|
• ਫੀਲਡ ਅਫਸਰਾਂ ਦੇ ਨਾਲ ਐਸ.ਟੀ.ਐਫ ਦੇ ਅਧਿਕਾਰੀਆਂ ਦੀ ਸਮੇਂ ਸਮੇਂ ਤੇ ਮੀਟਿੰਗ, ਐਨ.ਡੀ.ਪੀ.ਐਸ.ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ|
• ਨਸ਼ਿਆਂ ਵਿਰੁੱਧ ਵਿਆਪਕ ਕਾਰਵਾਈ (ਙਂਣਂ) ਪ੍ਰੋਗਰਾਮ ਤੇ ਡਰੱਗਜ਼ ਤੇ ਸਪੈਸ਼ਲ ਗਰੁੱਪ ਦੀ ਰਿਪੋਰਟ ਵਿੱਚ ਦਰਜ ਕੀਤੀਆਂ ਸਿਫਾਰਸਾਂ ਦੀ ਸਮੀਖਿਆ ਅਤੇ ਲਾਗੂ ਕਰਨ ਲਈ ਵਧੀਕ ਮੁੱਖ ਸਕੱਤਰ (ਗ੍ਰਹਿ) ਦੀ ਪ੍ਰਧਾਨਗੀ ਹੇਠ ਨਿਯਮਿਤ ਮੀਟਿੰਗਾਂ|
• ਐਨ.ਡੀ.ਪੀ.ਐਸ.ਐਕਟ ਦੇ ਕੇਸਾਂ ਦੇ ਮੁਕੱਦਮਿਆਂ ਵਿੱਚ ਸੁਧਾਰ ਲਈ ਡੀ.ਜੀ.ਪੀ,ਐਸ.ਟੀ.ਐਫ ਵੱਲੋਂ ਸਾਰੇ ਡੀ.ਸੀ, ਐਸ.ਐਸ.ਪੀ, ਜਿਲ੍ਹਾ ਅਟਾਰਨੀ ਅਤੇ ਸਰਕਾਰੀ ਵਕੀਲਾਂ ਨਾਲ ਵੀਡਿਓ ਕਾਨਫਰੰਸਿੰਗ ਰਾਂਹੀ ਮੀਟਿੰਗਾਂ ਕੀਤੀਆਂ ਗਈਆਂ|
• ਐਸ.ਟੀ.ਐਫ ਨੇ ਜੇਲ੍ਹਾਂ ਵਿੱਚ ਬੰਦ ਨਸ਼ਾ ਤਸ਼ਕਰਾਂ ਦੇ ਨਸ਼ੀਲੇ ਪਦਾਰਥਾਂ ਦੀਆਂ ਗਤੀਵਿਧੀਆਂ ਨੂੰ ਵਾਚਣ ਲਈ ਜੇਲ ਵਿਭਾਗ ਨਾਲ ਤਾਲਮੇਲ ਕਰਕੇ ਨਸ਼ਾ ਤਸ਼ਕਰਾਂ ਤੇ ਨਿਗਰਾਨੀ ਰੱਖਣ ਸਬੰਧੀ ਸਾਂਝੀ ਰਣਨੀਤੀ ਬਣਾਈ ਗਈ|
• 71 ਵੱਡੇ ਪੱਧਰ ਦੇ ਨਸ਼ਾ ਤਸਕਰਾਂ ਦੀ ਪਹਿਚਾਣ ਕੀਤੀ ਗਈ ਅਤੇ ਵੱਖ-2 ਜੇਲ੍ਹ ਵਿੱਚ ਭੇਜਿਆ ਗਿਆ|
• ਅਦਾਲਤੀ ਸੁਣਵਾਈ ਦੌਰਾਨ/ਇਲਾਜ ਕਰਵਾਉਣ ਦੌਰਾਨ ਵੱਡੇ ਤਸ਼ਕਰਾਂ ਨੂੰ ਹਿਰਾਸਤ ਵਿੱਚੋਂ ਭੱਜਣ ਤੋਂ ਰੋਕਣ ਲਈ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਵਾਸਤੇ ਜਿਲ੍ਹਾ ਪੁਲਿਸ ਨੂੰ ਹਦਾਇਤਾਂ ਕੀਤੀਆਂ ਗਈਆਂ|
• ਜਿਲ੍ਹਾ ਪੁਲਿਸ ਨੂੰ ਜਿੱਥੋਂ ਤੱਕ ਵੀ ਸੰਭਵ ਹੋਵੇ ਵੀਡਿਉ ਕਾਨਫਰੰਸਿੰਗ ਰਾਂਹੀ ਅਦਾਲਤੀ ਸੁਣਵਾਈ ਕਰਨ ਦੀ ਸਹੁਲਤ ਦੇਣ ਲਈ ਹਦਾਇਤ ਕੀਤੀ|
• ਨਸ਼ਾ ਤਸ਼ਕਰਾਂ ਨੂੰ ਫੜਨ ਲਈ ਸਯੁੱਕਤ ਰਣਨੀਤੀ ਤਿਆਰ ਕਰਨ ਲਈ ਯੂਐਨਓਡੀਸੀ, ਐਨਸੀਬੀ, ਬੀਐਸਐਫ, ਦਿੱਲੀ ਪੁਲਿਸ ਅਤੇ ਗੁਆਂਢੀ ਰਾਜਾਂ ਨਾਲ ਵੱਖਰੇ ਤੌਰ ਤੇ ਤਾਲਮੇਲ ਮੀਟਿੰਗਾਂ ਕਰਨ ਨਾਲ ਸਾਰੇ ਉੱਤਰੀ ਰਾਜਾਂ ਵਿੱਚ ਸਹਿਯੋਗ ਅਤੇ ਤਾਲਮੇਲ ਵਿੱਚ ਸੁਧਾਰ ਹੋਇਆ ਹੈ|
• ਕਾਨੂੰਨੀ ਕਾਰਵਾਈ ਦੇ ਮੋਰਚੇ ਤੇ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਨਾਲ ਨੱਥੀ ਹਨ|
ਨਸ਼ਾ ਮਕਤੀ
ਨਸ਼ਾ ਮੁਕਤੀ ਕੇਂਦਰਾ ਵਿੱਚ ਦਾਖਲ ਮਰੀਜ਼ਾਂ ਦੇ ਇਲਾਜ ਦੀ ਪਹਿਲਾਂ ਦੀ ਵਿਧੀ ਅਧੂਰੀ ਸੀ| ਇਸ ਲਈ ਐਸ.ਟੀ.ਐਫ ਦੁਆਰਾ ਪੰਜਾਬ ਵਿੱਚ ਇਲਾਜ ਦੀ ਇੱਕ ਹੋਰ ਵਿਧੀ ਆਊਟ ਪੇਸ਼ੈਂਟ ਓਪਾਈਡ ਅਸਿਸਟਿਡ ਟਰੀਟਮੈਂਟ (++ਂT) ਕਲੀਨਿਕਾਂ ਦੀ ਸੁਰੂਆਤ ਮਾਨਯੋਗ ਮੁੱਖ ਮੰਤਰੀ ਜੀ ਦੇ ਦਫਤਰ ਅਤੇ ਸਿਹਤ ਵਿਭਾਗ ਦੇ ਨਾਲ ਮਿਲ ਕੇ ਕੀਤੀ ਗਈ ਹੈ ਤਾ ਜੋ ਮਰੀਜ਼ਾਂ ਨੂੰ ਬਾਹਰੀ (+ਚਵਬ.ਵਜਕਅਵ) ਇਲਾਜ ਰਾਂਹੀ ਆਂਮ ਜੀਵਨ ਜੀਉਣ ਅਤੇ ਸਮਾਜ ਦੇ ਵਧੀਆ ਮੈਂਬਰ ਬਣਨ ਦੇ ਯੋਗ ਬਣਾਇਆ ਜਾ ਸਕੇ|
ਓ.ਓ.ਏ.ਟੀ(++ਂT) ਦੇ ਲਾਭ ਹੇਠ ਲਿਖੇ ਅਨੁਸਾਰ ਹਨ:-
T) ਘੱਟ ਕੀਮਤ
ਅ) ਬਾਹਰੀ ਇਲਾਜ
J) ਸਾਥੀ ਸਮੂਹਾਂ ਦਾ ਇਕਸਾਰ ਸਹਿਯੋਗ
ਸ) ਮਾਹਿਰ ਕੌਸਲਰਾਂ ਦੁਆਰਾ ਸਲਾਹ
ਹ) ਆਊਟਪੇਸ਼ੇਟ ਦੇ ਤੌਰ ਤੇ ਇੱਕ ਆਮ ਜੀਵਨ ਦੀ ਅਗਵਾਈ ਕਰਨ ਦਾ ਮੌਕਾ
ਕ) ਇੰਨਪੇਸੇਂਟ ਇਲਾਜ ਸਿਰਫ ਗੁੰਝਲਦਾਰ ਮਾਮਲਿਆਂ ਲਈ ਲੋੜੀਂਦਾ ਹੈ|
ਨਸ਼ਾ ਮੁਕਤੀ ਪੱਖ ਪਰ ਸਰਕਾਰ ਦੀਆਂ ਪ੍ਰਾਪਤੀਆਂ :-
ਓ.ਓ.ਏ.ਟੀ ਕਲੀਨਿਕ
ਓ.ਓ.ਏ.ਟੀਕਲੀਨਿਕਾਂ ਦੀ ਗਿਣਤੀ 168
ਜੇਲ ਵਿੱਚ ਓ.ਓ.ਏ.ਟੀ ਕਲੀਨਿਕਾਂ ਦੀ ਗਿਣਤੀ 07
ਭਰਤੀ ਮਰੀਜ਼ 62,890
ਕਿੰਨੇ ਮਰੀਜ਼ ਦੁਆਰਾ ਆਏ 57,676
ਰੋਕਣ ਦੀ ਦਰ 91.71%
ਕੁੱਲ ਬੁਪਰੋਨੋਰੋਫੀਨ ਦੀ ਵੰਡ 95,68,643
+੍ਹ੦+੦ਣ ਦੀ ਵਰਤੋਂ ਕਰਨ ਵਾਲੇ 34,916
.ਕਗਰਜਅ ਦੀ ਵਰਤੋਂ ਕਰਨ ਵਾਲੇ 24,951
+੍ਹ੦+੦ਣ ਅਤੇ .ਕਗਰਜਅ ਦੋਨਾਂ ਦੀ ਵਰਤੋਂ ਕਰਨ ਵਾਲੇ 83,76
ਨਸ਼ਾ ਮਕਤੀ ਅਤੇ ਮੁੜਵਸੇਬਾ ਕੇਂਦਰ
ਨਸ਼ੇ ਦੀ ਦੁਰਵਰਤੋਂ ਤੋਂ ਪੀੜਤਾਂ ਦੇ ਇਲਾਜ ਦਾ ਵੇਰਵਾ (01-01-2018 ਤੋਂ 31-12-2018)
ਸਰਕਾਰੀ ਨਸ਼ਾ ਮੁਕਤੀ ਕੇਂਦਰ 27ੈ5 ਮਾਡਲ ਨ੍ਹਾ ਛਡਾਉ ਕੇਂਦਰ
ਸਰਕਾਰੀ ਮੁੜਵਸੇਬਾ ਕੇਂਦਰ 20
ਨਿੱਜੀ ਨਸ਼ਾ ਮੁਕਤੀ ਕੇਂਦਰ 95
ਨਿੱਜੀ ਮੁੜਵਸੇਬਾ ਕੇਂਦਰ 33
ਸੈਟਰਲ ਜੇਲ੍ਹਾ ਵਿੱਚ ਨਸ਼ਾ ਮੁਕਤੀ/ਮੁੜ-ਵਸੇਬਾ ਕੇਂਦਰਾ ਦੀ ਗਿਣਤੀ 08
ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿੱਚ ਵਿਅਕਤੀਆਂ ਦਾ ਇਲਾਜ 212067
ਰੈਡ ਕਰਾਸ ਨਸ਼ਾ ਮੁਕਤੀ ਕੇਂਦਰ/ ਮੁੜ ਵਸੇਬਾ ਕੇਂਦਰ ਵਿੱਚ ਵਿਅਕਤੀਆਂ ਦਾ ਇਲਾਜ 2310
ਨਿੱਜੀ ਨਸ਼ਾ ਮੁਕਤੀ ਕੇਂਦਰ ਵਿੱਚ ਵਿਅਕਤੀਆਂ ਦਾ ਇਲਾਜ 263636
ਸਰਕਾਰੀ ਮੁੜ ਵਸੇਬਾ ਕੇਂਦਰ ਵਿੱਚ ਵਿਅਕਤੀਆਂ ਦਾ ਇਲਾਜ 3745
ਨਿੱਜੀ ਮੁੜ ਵਸੇਬਾ ਕੇਂਦਰ ਵਿੱਚ ਵਿਅਕਤੀਆਂ ਦਾ ਇਲਾਜ 6973
ਰੋਕਥਾਮ ( ੍ਹਗਕਡਕਅਵਜਰਅ)
ਕਾਨੂੰਨੀ ਕਾਰਵਾਈ (ਥਅਰਿਗਫਕਠਕਅਵ) ਅਤੇ ਨਸ਼ਾ ਮੁਕਤੀ (ਣਕ.ਦ.ਦਜਫਵਜਰਅ) ਰਣਨੀਤੀਆਂ ਸਿਰਫ ਤਾਂ ਹੀ ਲਾਭਦਾਇਕ ਹੋਣਗੀਆਂ ਜੇਕਰ ਨਵੇਂ ਵਿਅਕਤੀ ਨਸ਼ਾ ਕਰਨ ਵਿੱਚ ਨਾਂ ਪੈਣ ਅਤੇ ਸੰਵੇਦਨਸ਼ੀਲ ਵਿਅਕਤੀ (ੜਚ;ਅਕਗ.ਲ;ਕ) ਜੋ ਕਿ ਨਸ਼ੇ ਦੀ ਦੁਰਵਰਤੋਂ ਦਾ ਸ਼ਿਕਾਰ ਹੋ ਸਕਦੇ ਹਨ, ਇਸ ਤੋਂ ਬਚੇ ਰਹਿਣ | ਇਸ ਮੰਤਵ ਦੀ ਪ੍ਰਾਪਤੀ ਲਈ,ਐਸ.ਟੀ.ਐਫ ਦੁਆਰਾ ਇੱਕ ਵਿਆਪਕ ਰੋਕਥਾਮ ਰਣਨੀਤੀ ਤਿਆਰ ਕੀਤੀ ਗਈ ਹੈ| ਰੋਕਥਾਮ (੍ਹਗਕਡਕਅਵਜਰਅ) ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਨਸ਼ਾ ਰੋਕੂ ਅਫਸਰ (ਣਗਚਪ ਂਲਚਤਕ ੍ਹਗਕਡਕਅਵਜਰਅ +ਿਜਫਕਗ-(ਣਂ੍ਹ+)) ਪ੍ਰੋਗਰਾਮ ਅਤੇ ਨਸ਼ੇ ਦੀ ਦੁਰਵਰਤੋਂ ਵਿਰੁੱਧ ਲੜਨ ਲਈ ਰਾਜ ਦੇ ਸਾਰੇ ਸਕੂਲਾਂ/ਕਾਲਜਾਂ/ਯੁਨਿਵਰਸਟੀਆਂ ਵਿੱਚ ਬੱਡੀ (ਨਚਦਦਖ) ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ|
ਨਸ਼ਾ ਰੋਕੂ ਅਫਸਰ ( ਣਗਚਪ ਂਲਚਤਕ ੍ਹਗਕਡਕਅਵਜਰਅ +ਿਜਫਕਗ-(ਣਂ੍ਹ+)) ਪ੍ਰੋਗਰਾਮ
ਡੈਪੋ ਦੇ ਹੇਠ ਲਿਖੇ ਮੁੱਖ ਕੰਮ ਹਨ:-
(.) ਭਾਈਚਾਰੇ (ਙਰਠਠਚਅਜਵਖ) ਦੀ ਸਮੂਲੀਅਤ|
(ਲ) ਸਮਾਜ ਦੇ ਸੇਵਾਮੁਖੀ ਬਾਲਗ ਮੈਂਬਰਾਂ ਦੁਆਰਾ ਨਿਛੁੱਲਕ ਅਤੇ ਸਵੈ ਇੱਛਾ ਨਾਲ ਯੋਗਦਾਨ|
(ਙ) ਇਲਾਕੇ ਵਿੱਚ ਅਤੇ ਦਰਵਾਜੇ ਪਰ ਉਪਲੱਬਧ ਸੇਵਾਵਾਂ|
(ਣ) ਇਹਨ੍ਹਾ ਦੇ ਇਲਾਕੇ ਵਿੱਚ ਜ਼ੇਕਰ ਕੋਈ ਵਿਅਕਤੀ ਨਸ਼ੇ ਦੀ ਵਰਤੋਂ ਕਰਦਾ ਹੈ ਤਾਂ ਉਸ ਦੀ ਸ਼ਨਾਖਤ (੦ਦਕਅਵਜਜਿਫ.ਵਜਰਅ) ਕਰਕੇ ਉਸ ਵਿਅਕਤੀ ਅਤੇ ਉਸ ਦੇ ਪਰਿਵਾਰਿਕ ਮੈਂਬਰਾ ਨੂੰ ਉਸ ਦਾ ਇਲਾਜ ਕਰਵਾਉਣ ਲਈ ਉਤਸਾਹਿਤ (ਝਰਵਜਡ.ਵਜਰਅ) ਕਰਨਗੇ| ਇਸ ਤੋ ਬਾਅਦ ਉਸ ਵਿਅਕਤੀ ਦਾ ਇਲਾਜ ਕਰਵਾਉਣ ਵਿੱਚ ਸਹਾਇਤਾ (-.ਫਜ;ਜਵ.ਵਕ) ਕਰਨਗੇ|
(ਥ) ਆਪਣੇ ਇਲਾਕੇ ਦੇ ਸਵੇਦਨਸ਼ੀਲ ਵਿਅਕਤੀਆਂ (ੜਚ;ਅਕਗ.ਲ;ਕ) ਦੀ ਪਹਿਚਾਣ ਕਰਕੇ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਫੱਸਣ ਤੋਂ ਰੋਕਨਾ ਹੈ|
(-) ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕਰਨਾ|
(ਭ) ਇਲਾਕੇ ਵਿੱਚ ਉਸਾਰੂ (੍ਹਰਤਜਵਜਡਕ) ਗਤੀਵੀਧੀਆਂ ਨੂੰ ਉਤਸਾਹਤ ਕਰਨਾ|
(.) ਇਲਾਕੇ ਵਿੱਚ ਚੌਕਸੀ ਅਤੇ ਸੁਰੱਖਿਆਂ ਵਿੱਚ ਸਹਾਇਤਾ ਕਰਨੀ|
10
ਲਗਭਗ 4.9 ਲੱਖ ਡੈਪੋ ਪਹਿਲਾਂ ਹੀ ਰਜਿਸਟਰ ਹੋ ਚੁੱਕੇ ਹਨ| ਜਿੰਨ੍ਹਾਂ ਵਿੱਚੋਂ 75,000 ਸਰਕਾਰੀ ਅਧਿਕਾਰੀ/ਕ੍ਰਮਚਾਰੀ ਅਤੇ 4,15,000 ਪ੍ਰਾਈਵੇਟ ਨਾਗਰਿਕ ਹਨ| ਉਨ੍ਹਾਂ ਨੂੰ ਆਪਣੀ ਡਿਊਟੀ ਕਰਨ ਲਈ ਸਿਖਲਾਈ ਦੇਣ ਲਈ, ਐਸ.ਟੀ.ਐਫ ਨੇ ਪਹਿਲਾਂ ਹੀ 523 ਮਾਸਟਰ ਟ੍ਰੇਨਰਾਂ (+ਿਜਫਜ.;) ਨੂੰ ਸਿਖਲਾਈ ਦਿੱਤੀ ਹੈ, ਜੋ 1500 ਕਲੱਸਟਰ ਕੋਆਰਡੀਨੇਟਰਾਂ (ਸੀ.ਸੀ) ਅਤੇ 15,000 ਨਸ਼ਾ ਰੋਕੂ ਨਿਗਰਾਨ ਕਮੇਟੀਆਂ (ਟਞਟਙ) ਨੂੰ ਸਿਖਲਾਈ ਦੇ ਰਹੇ ਹਨ, ਜਿਸ ਵਿੱਚ ਬਲਾਕ ਪੱਧਰ ਤੇ 1,50,000 ਮੈਂਬਰ ਸ਼ਾਮਲ ਹਨ| ਐਨ.ਆਰ.ਐਨ.ਸੀ ਪਿੰਡ/ਵਾਰਡ ਪੱਧਰ ਤੇ ਸਾਰੇ ਡੇਪੋ ਨੂੰ ਸਿਖਲਾਈ ਦੇ ਰਹੇ ਹਨ|
ਡੈਪੋ ਪ੍ਰੋਗਰਾਮ ਦੀ ਪ੍ਰਗਤੀ ਹੇਠ ਲਿਖੇ ਅਨੁਸਾਰ ਹੈ:-
• ਕੁੱਲ ਡੈਪੋ ਦੀ ਗਿਣਤੀ 4,90,000
• ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ 3,72,229
• ਨਸ਼ੇ ਦੀ ਦੁਰਵਰਤੋਂ ਤੋਂ ਪੀੜਤਾਂ ਦੀ ਗਿਣਤੀ ਨਾਲ ਸਪੰਰਕ ਕੀਤਾ 93,885
• ਨਸ਼ਾ ਮੁਕਤੀ/ਓ.ਓ.ਏ.ਟੀ ਦੇ ਕੇਂਦਰਾਂ ਵਿੱਚ ਭੇਜੇ ਗਏ ਨਸ਼ੇ ਦੇ ਪੀੜਤਾ
• ਦੀ ਗਿਣਤੀ 39039
• ਜਾਗਰੂਕਤਾ ਪ੍ਰੋਗਰਾਮ(ਸੈਮੀਨਾਰ/ਮੀਟਿੰਗਾਂ/ਸਕਾਰਤਮਕ ਗਤੀਵਿਧੀਆਂ)
ਦੀ ਗਿਣਤੀ 15,126
• ਡੀ.ਐਮ.ਟੀ ਅਤੇ ਸਿਹਤ, ਸਿੱਖਿਆ, ਮਾਲ, ਦਿਹਾਤੀ ਵਿਕਾਸ ਅਤੇ ਪੰਚਾਇਤਾਂ, ਖੇਡਾਂ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ, ਸਾਬਕਾ ਸੈਨਿਕ ਦੇ ਭਲਾਈ ਵਿਭਾਗ ਡੈਪੋ ਪ੍ਰੋਗਰਾਮ ਨੂੰ ਲਾਗੂ ਕਰ ਰਹੇ ਹਨ|
• ਡੈਪੋ ਪ੍ਰੋਗਰਾਮ ਦੇ ਅਧੀਨ ਗਤੀਵਿਧੀਆਂ ਦੀ ਦਿਨ ਪ੍ਰਤੀ ਦਿਨ ਨਿਗਰਾਨੀ ਇੱਕ ਸਮਰਪਿਤ ਵਟਸ-ਐਪ ਗਰੁੱਪ ਰਾਹੀ, ਜਿਸ ਵਿੱਚ ਡੀ.ਸੀ, ਐਸ.ਡੀ.ਐਮ ਅਤੇ ਐਸ.ਟੀ.ਅੈਫ ਦੇ ਸੀਨੀਅਰ ਅਫਸਰ ੍ਹਾਮਲ ਹਨ, ਰਾਂਹੀ ਕੀਤੀ ਜਾਂਦੀ ਹੈ|
ਬੱਡੀ ਪ੍ਰੋਗਰਾਮ
ਬੱਡੀ ਪ੍ਰੋਗਰਾਮ ਦਾ ਮਕਸਦ ਸਕੂਲਾਂ ਦੇ ਬੱਚਿਆਂ, ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦੁਰਵਰਤੋਂ ਤੋਂ ਬਚਾਉਣਾ ਹੈ| ਬੱਡੀ ਪ੍ਰੋਗਰਾਮ ਵਿੱਚ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਾਂਮਲ ਹੋਣਗੀਆਂ| ਬੱਡੀ ਪ੍ਰੋਗਰਾਮ ਦੇ ਹਿੱਸੇ ਵਜ੍ਹੋਂ ਵਿਦਿਆਰਥੀਆਂ ਨੂੰ ਸਕੂਲ/ਕਾਲਜ/ਯੂਨੀਵਰਸਿਟੀ ਦੇ ਅੰਦਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਉਸ ਸੰਸਥਾਂ ਦੇ ਸਟਾਫ/ਅਧਿਆਪਕਾਂ ਦੁਆਰਾ ਸਿੱਖਿਅਤ ਕੀਤਾ ਜਾਵੇਗਾ| ਇਸ ਪ੍ਰੋਗਰਾਮ ਦੇ ਤਹਿਤ ਲੱਗਭਗ 40 ਲੱਖ ਸਕੂਲ/ਕਾਲਜ ਦੇ ਵਿੱਦਿਆਰਥੀਆਂ ਅਤੇ 03 ਲੱਖ ਸਕੂਲ ਅਧਿਆਪਕਾਂ/ਕਾਲਜ ਲੈਕਚਰਾਰਾਂ ਨੂੰ ਕਵਰ ਕੀਤਾ ਜਾਵੇਗਾ|
ਜਿਲ੍ਹੇ ਵਿੱਚ ਸਕੂਲ ਅਧਿਆਪਕਾਂ/ਕਾਲਜ/ਲੈਕਚਰਾਰਾਂ ਨੂੰ ਸਿਖਲਾਈ ਦੇਣ ਲਈ ਐਸ.ਟੀ.ਐਫ ਨੇ ਪਹਿਲਾਂ ਹੀ 329 ਮਾਸਟਰ ਟਰੇਨਰਾਂ ਨੂੰ ਸਿੱਖਲਾਈ ਦੇ ਦਿੱਤੀ ਹੈ| ਇਹ ਸਿੱਖਲਾਈ ਪ੍ਰਾਪਤ ਅਧਿਆਪਕ, ਲੈਕਚਰਾਰ ਵਿੱਦਿਅਕ ਸੰਸਥਾਵਾਂ ਵਿੱਚ ਬੱਚਿਆਂ ਨੂੰ ਸਿੱਖਲਾਈ ਦੇ ਰਹੇ ਹਨ|
ਬੱਡੀ ਪ੍ਰੋਗਰਾਮ ਦੀ ਪ੍ਰਗਤੀ ਹੇਠਾਂ ਦਿੱਤੀ ਗਈ ਹੈ:-
• ਨੋਡਲ ਅਫਸਰਾਂ ਦੀ ਨਿਯੁਕਤੀ ਦੀ ਗਿਣਤੀ – 12,124
• ਸੀਨੀਅਰ ਬੱਡੀ ਦੀ ਨਿਯੁਕਤੀ ਦੀ ਗਿਣਤੀ – 1,20,436
• ਬੱਡੀ ਗਰੁੱਪ ਬਨਾਉਣ ਦੀ ਗਿਣਤੀ – 5,48,639
• ਗਠਿਤ ਬੱਡੀ ਗਰੁੱਪਾਂ ਵਿੱਚ ਵਿੱਦਿਆਰਥੀਆਂ ਦੀ ਗਿਣਤੀ 26,90,424
• ਡੀ.ਐਮ.ਟੀ ਉੱਚ ਸਿੱਖਿਆ, ਮੈਡੀਕਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗ ਬੱਡੀ ਪ੍ਰੋਗਰਾਮ ਨੂੰ ਲਾਗੂ ਕਰ ਰਹੇ ਹਨ|
• ਬੱਡੀ ਪ੍ਰੋਗਰਾਮ ਦੇ ਤਹਿਤ ਗਤੀਵਿਧੀਆਂ ਦੀ ਨਿਗਰਾਨੀ ਲਈ ਡੀ.ਸੀ, ਐਸ.ਡੀ.ਐਮ, 4 ਰਾਜ ਪੱਧਰੀ ਨੋਡਲ ਅਫਸਰ, 88 ਜਿਲ੍ਹਾ ਨੋਡਲ ਅਫਸਰ ਅਤੇ ਐਸ.ਟੀ.ਐਫ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਵਟਸ-ਐਪ ਗਰੁੱਪ|
(ਙਂਣਂ) ਪ੍ਰੋਗਰਾਮ ਦਾ ਦਾਖਲਾ
• ਸਾਰੇ ਜਿਲ੍ਹਿਆਂ ਅਤੇ ਸਬ ਡਵੀਜ਼ਨਾਂ ਤੇ ਡੀ.ਐਮ.ਟੀ. ਅਤੇ ਐਸ.ਡੀ.ਐਮ.ਟੀ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ|
• ਸਾਰੇ 1500 ਕਲੱਸਟਰਾਂ ਵਿੱਚ 10-15 ਪਿੰਡਾਂ/ਵਾਰਡਾਂ ਦੇ ਸਮੂਹ (ਙ;ਚਤਵਕਗ) ਲਈ ਕਲੱਸਟਰ ਸੰਚਾਲਕ (ਸੀ.ਸੀ.) ਲਗਾਏ ਗਏ ਹਨ|
• ਸਾਰੇ 12,000 ਪਿੰਡਾਂ ਅਤੇ 3,000 ਵਾਰਡਾਂ ਵਿੱਚ ਨਸ਼ਾ ਰੋਕੂ ਨਿਗਰਾਨ ਕਮੇਟੀਆਂ (ਟਞਟਙਤ) ਸਥਾਪਿਤ ਕੀਤੀਆਂ ਗਈਆਂ|
• ਪਿੰਡ/ਵਾਰਡ ਦੇ ਪੱਧਰ ਤੱਕ ਡੈਪੋ ਪ੍ਰ੍ਰੋਗਰਾਮ ਦਾ ਘੇਰਾ (੍ਹਕਅਕਵਗ.ਵਜਰਅ)
• ਜਾਗਰੂਕਤਾ ਪ੍ਰੋਗਰਾਮ (ਸੈਮੀਨਰ/ ਜਨਤਕ ਮੀਟਿੰਗਾਂ/ ਭਾਸਣ/ ਕੈਂਪ/
ਸਕਾਰਾਤਮਕ ਗਤੀਵਿਧੀਆਂ) ਕਰਵਾਏ ਗਏ 15,126
• ਵਿਅਕਤੀਆਂ ਨੇ ਜਾਗਰੂਕਤਾ ਪ੍ਰੋਗਰਾਮ (ਸੈਮੀਨਾਰ/ਜਨਤਕ ਮੀਟਿੰਗਾਂ/
ਭਾਸਣਾਂ/ ਕੈਂਪਾ/ਸਕਰਾਤਮੱਕ ਗਤੀਵਿਧੀਆਂ) ਵਿੱਚ ਹਿੱਸਾ ਲਿਆ 10,65,818
• ਰੈਲੀ ਪ੍ਰੋਗਰਾਮ ( ਜਨਤਕ ਰੈਲੀਆ/ਸਾਇਕਲ ਰੈਲੀਆ ਆਦਿ)
ਕਰਵਾਏ ਗਏ 1,815
• ਲੋਕਾਂ ਨੇ ਰੈਲੀ ਪ੍ਰੋਗਰਾਮ ਵਿੱਚ ਹਿੱਸਾ ਲਿਆ 1,68,040
• ਸਿਖਲਾਈ ਪ੍ਰੋਗਰਾਮ ਕਰਵਾਏ ਗਏ 270
• ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਵਿਅਕਤੀ 7,809
ਹੋਰ ਪਹਿਲ-ਕਦਮੀਆਂ
• ਐਸ.ਟੀ.ਐਫ ਵੱਲੋਂ ਸਿਹਤ ਵਿਭਾਗ (ਸਕੱਤਰ ਦੀ ਅਗਵਾਈ ਵਿੱਚ) ਦੇ ਅਧੀਨ ਇੱਕ ਵੱਖਰੇ ਡਰੱਗ ਡਵੀਜ਼ਨ ਦੀ ਸਥਾਪਨਾ ਦਾ ਪ੍ਰਸਤਾਵ ਸਰਕਾਰ ਵੱਲੋਂ ਮੂਲ ਰੂਪ ਵਿੱਚ ਪ੍ਰਵਾਨਤ ਕੀਤਾ ਗਿਆ ਹੈ| ਇਸ ਬਦਲਾਅ ਦਾ ਉਦੇਸ਼ ਸਰਕਾਰ ਦਾ ਡਰੱਗ ਪ੍ਰਸਾਸ਼ਨ ਦੇ ਵੱਖ-2 ਪਹਿਲੂਆਂ ਵੱਲ ਧਿਆਨ ਕਂੇਦ੍ਰਤ ਕਰਨ ਨੂੰ ਹੱਲਾਸ਼ੇਰੀ ਦੇਣਾ ਹੈ|
• ਜਾਗਰੁਕਤਾ ਪੈਦਾ ਕਰਨ ਅਤੇ ਸਰਕਾਰ ਦੇ ਯਤਨਾਂ ਨੂੰ ਉਜਾਗਰ ਕਰਨ ਲਈ ਵਿਆਪਕ ਮੀਡੀਆ ਦੀ ਯੋਜਨਾ ਲੋਕ ਸਪੰਰਕ ਵਿਭਾਗ ਨਾਲ ਸਲਾਹ ਮਸਵਰਾ ਕਰਕੇ ਤਿਆਰ ਕੀਤੀ ਗਈ ਹੈ ਅਤੇ ਛੇਤੀ ਹੀ ਮੀਡੀਆ ਵਿੱਚ ਆ ਜਾਵੇਗੀ|
• ਨਸ਼ਾ ਵਿਰੋਧੀ ਮੁਹਿੰਮ ਵਿੱਚ ਜਨਤਕ ਨੁਮਾਇਦਿਆਂ ਦੀ ਸ਼ਮੂਲੀਅਤ ਸਰਕਾਰ ਦੇ ਵਿਚਾਰ ਅਧੀਨ ਹੈ|
ਐਸ.ਟੀ.ਐਫ ਦੀ ਪ੍ਰਭਾਵੀ ਸ਼ੋਸਲ ਮੀਡੀਆ ਮੋਜੂਦਗੀ-ਗਤੀਵਿਧੀਆਂ, ਸਿਖਲਾਈ ਫਿਲਮਾਂ, ਟਾਕ ਸ਼ੋਅ :
• ਫੇਸਬੂੱਕ – 69,156 – ਫਾਲੋਵਰਜ਼
• ਟਵੀਟਰ – 2347 – ਫਾਲੋਵਰਜ਼
• ਯੁ-ਟਿਊਬ – 4445 – ਵਿਊਜ਼
• ਐਸ.ਟੀ.ਐਫ ਹੈਡਕੁਆਟਰ ਵਿੱਚ ਹੈਲਪਲਾਇਨ ਕੰਮ ਕਰ ਰਹੀ ਹੈ| ਪੁਲਿਸ ਵਿਭਾਗ ਦੀ 181 ਹੈਲਪਲਾਇਨ ਨੂੰ ਵੀ ਕਾਨੂੰਨ ਨੂੰ ਲਾਗੂ ਕਰਨ ਲਈ ਵਰਤਿਆਂ ਜਾ ਰਿਹਾ ਹੈ|





















