<img class="alignnone size-full wp-image-281" src="https://wishavwarta.in/wp-content/uploads/2017/08/twdZNTw2.jpg" alt="" width="512" height="512" />ਚੰਡੀਗੜ੍ਹ 16 ਮਈ ( ਵਿਸ਼ਵ ਵਾਰਤਾ)- <strong>ਪੰਜਾਬ ਚ ਅਜੇ ਸਕੂਲ ਨਹੀਂ ਖੁੱਲ੍ਹਣਗੇ - ਕੈਪਟਨ ਅਮਰਿੰਦਰ ਸਿੰਘ</strong> <strong>ਲਾਕ ਡਾਊਨ 31 ਮਈ ਤੱਕ ਰਹੇਗਾ ਜਾਰੀ</strong> <strong>ਬੱਚਿਆ ਦੀ ਜਿੰਦਗੀ ਸਾਡੇ ਲਈ ਜਰੂਰੀ</strong> <strong>ਕਰਫ਼ਿਊ ਖਤਮ ਹੋਣ ਤੋਂ ਬਾਅਦ ਪੰਜਾਬ ਚ 18 ਮਈ ਤੋਂ ਬੱਸ ਸਰਵਿਸ ਹੋਵੇਗੀ ਸ਼ੁਰੂ</strong>