ਚੰਡੀਗੜ, 16 ਅਗਸਤ – ਪੰਜਾਬ ਕੈਬਨਿਟ ਨੇ ਬੀਤੇ 14 ਅਗਸਤ ਨੂੰ ਅਕਾਲ ਚਲਾਣਾ ਕਰ ਗਏ ਛੱਤੀਸਗੜ੍ਹ ਦੇ ਰਾਜਪਾਲ ਸ੍ਰੀ ਬਲਰਾਮਜੀ ਦਾਸ ਟੰਡਨ ਨੂੰ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ।
Paying respects, along with my cabinet colleagues, to Chattisgarh governor and former Punjab Dy CM, Balramji Dass Tandon, who passed away on Aug 14. pic.twitter.com/CCJtLNNP7n
— Capt.Amarinder Singh (@capt_amarinder) August 16, 2018