<img class="alignnone size-medium wp-image-3217" src="https://punjabi.wishavwarta.in/wp-content/uploads/2017/09/sunil-jakhar-pic-1-300x244.jpg" alt="" width="300" height="244" /> ਚੰਡੀਗੜ੍ਹ, 17 ਫਰਵਰੀ (ਵਿਸ਼ਵ ਵਾਰਤਾ ) ਮਿਉਂਸਪਲ ਚੋਣਾਂ ਵਿੱਚ ਕਾਂਗਰਸ ਦਾ ਕਬਜ਼ਾ। ਹਰ ਜਗ੍ਹਾ ਤੋਂ ਕਾਂਗਰਸ ਦਾ ਹੂੰਝਾ ਫੇਰ ਜਿੱਤ ਜਾਰੀ ਹੈ । ਇਸ ਦੌਰਾਨ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੁਪਹਿਰ 2 ਵਜੇ ਚੰਡੀਗੜ੍ਹ ਸੈਕਟਰ -15 ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ।