*👉🏿ਪ੍ਰਸਤਾਵਿਤ ਬਿਲ ਦੀ ਕਾਪੀ ਨਾ ਮਿਲਣ ਕਰਕੇ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਸਦਨ ਦੇ ਅੰਦਰ ਹੀ ਧਰਨਾ ਲਗਾਇਆ।* *👉ਬਿੱਲ ਦੀ ਕਾਪੀ ਮਿਲਣ ਤੱਕ ਅੰਦਰ ਹੀ ਬੈਠਾਂਗੇ- ਹਰਪਾਲ ਸਿੰਘ ਚੀਮਾ* *👉🏼ਬੇਸ਼ੱਕ ਰਾਤ ਕੱਟਣੀ ਪਵੇ ਪਰ ਬਿੱਲਾਂ ਦੀ ਕਾਪੀ ਲੈ ਕੇ ਉਠਾਂਗੇ-ਹਰਪਾਲ ਸਿੰਘ ਚੀਮਾ* <a href="https://wishavwarta.in/wp-content/uploads/2020/10/IMG-20201019-WA0005.jpg"><img class="alignnone size-medium wp-image-104313" src="https://wishavwarta.in/wp-content/uploads/2020/10/IMG-20201019-WA0005-300x300.jpg" alt="" width="300" height="300" /></a>