ਨਵੀਂ ਦਿੱਲੀ, 11 ਅਕਤੂਬਰ – ਪੈਟਰੋਲ ਪੰਪ ਡੀਲਰਾਂ ਵੱਲੋਂ 13 ਅਕਤੂਬਰ ਨੂੰ ਦੇਸ਼ ਭਰ ਵਿਚ ਕੀਤੀ ਜਾਣ ਵਾਲੀ ਹੜਤਾਲ ਦਾ ਸੱਦਾ ਵਾਪਸ ਲੈ ਲਿਆ ਹੈ| ਬਿਨਾਂ ਸ਼ੱਕ ਇਸ ਹੜਤਾਲ ਦੇ ਵਾਪਸ ਲਏ ਜਾਣ ਨਾਲ ਆਮ ਲੋਕਾਂ ਅਤੇ ਵਾਪਰੀਆਂ ਨੂੰ ਦੀਵਾਲੀ ਦੇ ਸੀਜ਼ਨ ਵਿਚ ਵੱਡਾ ਲਾਭ ਹੋਵੇਗਾ|
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੈਟਰੋਲ ਪੰਪ ਡੀਲਰਾਂ ਨੇ ਇਹ ਐਲਾਨ ਕੀਤਾ ਸੀ ਕਿ ਉਹ 13 ਅਕਤੂਬਰ ਨੂੰ ਹੜਤਾਲ ਤੇ ਜਾਣਗੇ|
ਬਾਲ ਵਿਆਹ ਦੇ ਦੋਸ਼ ਵਿੱਚ 9 ਗ੍ਰਿਫ਼ਤਾਰ
ਬਾਲ ਵਿਆਹ ਦੇ ਦੋਸ਼ ਵਿੱਚ 9 ਗ੍ਰਿਫ਼ਤਾਰ ਗੁਹਾਟੀ, 22 ਮਈ (IANS,ਵਿਸ਼ਵ ਵਾਰਤਾ)- ਪੁਲਿਸ ਨੇ ਅਸਾਮ ਦੇ ਕਰੀਮਗੰਜ ਜ਼ਿਲ੍ਹੇ 'ਚ...