ਨਵੀਂ ਦਿੱਲੀ/ਚੰਡੀਗੜ 28 ਮਈ (ਵਿਸ਼ਵ ਵਾਰਤਾ) – ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਨਾਲ ਤੇਲ ਦੀਆਂ ਕੀਮਤਾਂ ਰਿਕਾਰਡ ਉਚਾਈ ਉਤੇ ਪਹੁੰਚ ਗਈਆਂ ਹਨ।
ਵੱਖ-ਵੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ-
ਸ਼ਹਿਰ ਪੈਟਰੋਲ ਡੀਜ਼ਲ
ਚੰਡੀਗੜ੍ਹ 75.27 (ਵਾਧਾ 0.14 ਪੈਸੇ) 67.17 (ਵਾਧਾ 0.11 ਪੈਸੇ)
ਜਲੰਧਰ 83.53 (ਵਾਧਾ 0.15 ਪੈਸੇ) 69.06 (ਵਾਧਾ 0.10 ਪੈਸੇ)
ਲੁਧਿਆਣਾ 83.85 (ਵਾਧਾ 0.15 ਪੈਸੇ) 69.32 (ਵਾਧਾ 0.11 ਪੈਸੇ)
ਨਵੀਂ ਦਿੱਲੀ 78.27 (ਵਾਧਾ 0.15 ਪੈਸੇ) 69.17 (ਵਾਧਾ 0.11 ਪੈਸੇ)