<blockquote><span style="color: #800000;"><strong>ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਫਿਰ ਹੋਇਆ ਵਾਧਾ</strong></span></blockquote> <img class="alignnone size-full wp-image-137857" src="https://punjabi.wishavwarta.in/wp-content/uploads/2021/05/images-2.jpg" alt="" width="246" height="205" /> <strong>ਚੰਡੀਗੜ੍ਹ, 29ਮਈ(ਵਿਸ਼ਵ ਵਾਰਤਾ)-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਫਿਰ ਵਾਧਾ ਹੋਇਆ ਹੈ। ਅੱਜ ਡੀਜ਼ਲ ਦੀ ਕੀਮਤ 28 ਤੋਂ 30 ਪੈਸੇ ਹੈ, ਜਦੋਂ ਕਿ ਪੈਟਰੋਲ ਦੀ ਕੀਮਤ ਵੀ 25 ਤੋਂ 26 ਪੈਸੇ ਵਧ ਗਈ ਹੈ</strong>