
ਬੁਢਲਾਡਾ – 22 ਮਈ( ਵਿਸ਼ਵਵਾਰਤਾ): ਕਰੋਨਾ ਵਾਇਰਸ ਦੇ ਇਤਿਆਤ ਵਜੋਂ ਪੁਲਿਸ ਵੱਲੋਂ ਕਰਫਿਊ ਅਤੇ ਲਾਕਡਾਊਨ ਦੌਰਾਨ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਉਣ ਲਈ ਕੇਕੇ ਲੈ ਕੇ ਪਰਿਵਾਰਾਂ ਵਿੱਚ ਸ਼ਾਮਿਲ ਹੁੰਦੀਆਂ ਜਨਮ ਦਿਨ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਸਦਕਾ ਲੋਕਾਂ ਵਿੱਚ ਪੁਲਿਸ ਦੇ ਇਸ ਕਾਰਜ ਪ੍ਰਤੀ ਜ਼ਿੱਥੇ ਭਾਰੀ ਪ੍ਰਸੰਸਾ ਪਾਈ ਜਾ ਰਹੀ ਹੈ ਉੱਥੇ ਲੋਕਾਂ ਵੱਲੋਂ ਇਸ ਮਹਾਮਾਰੀ ਦੀ ਜੰਗ ਵਿੱਚ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ. ਸਥਾਨਕ ਸਿਟੀ ਪੁਲਿਸ ਵੱਲੋਂ ਏ ਐਸ ਆਈ ਅਮਰਜੀਤ ਸਿੰਘ ਅਤੇ ਪੁਲਿਸ ਪਾਰਟੀ ਵੱਲੋਂ ਸ਼ਹਿਰ ਦੇ ਨਾਮਵਰ ਵਕੀਲ ਸ਼ੁਸ਼ੀਲ ਬਾਂਸਲ ਦੇ ਘਰ ਪੁਹੁੰਚ ਕੇ ਡਿਸਟੈਸ ਦੀ ਪਾਲਣਾ ਕਰਦਿਆਂ ਜਨਮ ਦਿਨ ਮਨਾਂਉਦੀਆਂ ਕੇਕ ਕੱਟਿਆ ਗਿਆ. ਇਸ ਮੌਕੇ ਤੇ ਬਾਂਸਲ ਪਰਿਵਾਰ ਵੱਲੋਂ ਜਿੱਥੇ ਪੁਲਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਊੱਥੇ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਗਰਵ ਦੇ ਅਜਿਹੇ ਸਮਾਜਸੇਵੀ ਕਾਰਜ ਆਰੰਭਣ ਦੀ ਸਲਾਘਾ ਕੀਤੀ.
Hukamnama Sri Darbar Sahib Today – 17 November 2026 | Ang 604 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 17-11-2026...





















