<img class="alignnone size-medium wp-image-4407" src="http://wishavwarta.in/wp-content/uploads/2017/10/hockey-300x202.jpg" alt="" width="300" height="202" /> ਜਕਾਰਤਾ, 30 ਅਗਸਤ : ਏਸ਼ੀਅਨ ਖੇਡਾਂ ਦੇ ਪੁਰਸ਼ ਹਾਕੀ ਦੇ ਸੈਮੀਫਾਈਨਲ ਮੈਚ ਵਿਚ ਅੱਜ ਮਲੇਸ਼ੀਆ ਨੇ ਭਾਰਤ ਨੂੰ 7-6 ਨਾਲ ਹਰਾ ਦਿੱਤਾ।