<img class="alignnone size-medium wp-image-29982" src="https://wishavwarta.in/wp-content/uploads/2018/08/India-Vs-england-test-series-300x286.jpg" alt="" width="300" height="286" /> ਟਰੈਂਟ ਬ੍ਰਿਜ, 18 ਅਗਸਤ - ਤੀਸਰੇ ਟੈਸਟ ਮੈਚ ਵਿਚ ਭਾਰਤ ਦੀ ਤੀਸਰੀ ਵਿਕਟ ਵੀ ਡਿੱਗ ਚੁੱਕੀ ਹੈ। ਪੁਜਾਰਾ 14 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੌਰਾਨ ਲੰਚ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ਉਤੇ 82 ਦੌੜਾਂ ਬਣ ਲਈਆਂ ਸਨ।