<img class="alignnone size-full wp-image-1919" src="https://wishavwarta.in/wp-content/uploads/2017/09/pv-sindhu.jpg" alt="" width="700" height="400" /> ਨਵੀਂ ਦਿੱਲੀ, 24 ਅਗਸਤ – ਭਾਰਤ ਦੀ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਨੇ ਬੈਡਮਿੰਟਰ ਦੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਉਹਨਾਂ ਨੇ ਚੀਨ ਦੀ ਚੇਨ ਯੂ ਫਾਈ ਨੂੰ 21-7, 21-14 ਨਾਲ ਮਾਤ ਦਿੱਤੀ।