ਕੋਲਕਾਤਾ, 23 ਨਵੰਬਰ – ਪਿੰਕ ਬਾਲ ਟੈਸਟ ਵਿਚ ਬੰਗਲਾਦੇਸ਼ ‘ਤੇ ਹਾਰ ਦਾ ਖਤਰਾ ਮੰਡਰਾਉਣ ਲੱਗਾ ਹੈ। ਬੰਗਲਾਦੇਸ਼ ਨੇ 13 ਦੌੜਾਂ ਉਤੇ ਹੀ 4 ਵਿਕਟਾਂ ਗਵਾ ਦਿੱਤੀਆਂ ਸਨ।
ਖਬਰ ਲਿਖੇ ਜਾਣ ਤੱਕ ਬੰਗਲਾਦੇਸ਼ ਨੇ 36 ਦੌੜਾਂ ਉਤੇ 4 ਵਿਕਟਾਂ ਗਵਾ ਦਿੱਤੀਆਂ ਸਨ ਤੇ ਉਹ ਹੁਣ ਵੀ ਭਾਰਤ ਤੋਂ 204 ਦੌੜਾਂ ਪਿਛੇ ਹੈ।
ਭਾਰਤ ਵਲੋਂ ਇਸ਼ਾਂਤ ਸ਼ਰਮਾ ਨੇ 3 ਤੇ ਉਮੇਸ਼ ਨੇ 1 ਵਿਕਟ ਲਈ।