ਚੰਡੀਗੜ੍ਹ 27 ਜੂਨ ( ਵਿਸ਼ਵ ਵਾਰਤਾ )- ਪਾਕਿਸਤਾਨ ਤੋਂ ਨਹੀਂ ਪਰਤ ਸਕੇ ਸਾਰੇ 748 ਨਾਗਰਿਕ ।
ਅੱਜ ਤੀਸਰੇ ਦਿਨ ਆਏ 208 ਭਾਰਤੀ ।
ਤਿੰਨ ਦਿੱਨਾਂ ਚ ਪਰਤੇ 629 ਨਾਗਰਿਕ ।
119 ਭਾਰਤੀ ਪਾਕਿਸਤਾਨ ਚ ਰੁਕਣ ਲਈ ਹੋਏ ਮਜਬੂਰ ।
ਰਹਿੰਦੇ ਭਾਰਤੀਆਂ ਦੀ ਵਾਪਸੀ ਲਈ ਦੋਨਾਂ ਮੁਲਕਾਂ ਵਲੋਂ ਮੁੜ ਤੋਂ ਲਿਆ ਜਾਵੇਗਾ ਫੈਸਲਾ ।





















