
ਚੰਡੀਗੜ੍ਹ 27 ਜੂਨ (ਵਿਸ਼ਵ ਵਾਰਤਾ )- ਪਾਕਿਸਤਾਨ ਚ ਫਸੇ ਭਾਰਤੀਆਂ ਦੀ ਵਾਪਸੀ ਤੀਸਰੇ ਦਿਨ ਵੀ ਜਾਰੀ।
ਅਟਾਰੀ ਵਾਘਾ ਸਰਹਦ ਰਾਹੀਂ ਆਉਣੇ ਸ਼ੁਰੂ ਹੋਏ ਵੱਖ ਵੱਖ ਰਾਜਾਂ ਦੇ ਨਾਗਰਿਕ।
36 ਪੰਜਾਬੀ ਵੀ ਪਹੁੰਚੇ ਭਾਰਤ।
ਸਿਹਤ ਵਿਭਾਗ ਵਲੋ ਕੀਤੀ ਜਾ ਰਹੀ ਜਾਂਚ।
ਜੰਮੂ ਕਸ਼ਮੀਰ ਤੇ ਪੰਜਾਬ ਸਰਕਾਰ ਦੀਆਂ ਬੱਸਾਂ ਪਹੁੰਚੀਆਂ ਅਟਾਰੀ।
ਅੰਮ੍ਰਿਤਸਰ ਦੇ ਇਕਾਂਤਵਾਸ ਕੇਂਦਰਾਂ ਚ ਰਖਿਆ ਜਵੇਗਾ ਪੰਜਾਬ, ਗੁਜਰਾਤ, ਮਹਾਰਾਸ਼ਟਰ , ਬਿਹਾਰ, ਤੇਲੰਗਾਨਾ, ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਦੇ ਵਾਸੀਆਂ ਨੂੰ
ਆਪਣੇ ਪਰਿਵਾਰਿਕ ਮੈਂਬਰਾਂ ਦੀ ਝਲਕ ਦੇਖਣ ਪਹੁੰਚੇ ਅਨੇਕਾਂ ਪੰਜਾਬੀ
ਪਰਿਵਾਰਿਕ ਮੈਂਬਰਾਂ ਦੇ ਪਰਤਣ ਤੇ ਪਾਈ ਜਾ ਰਹੀ ਅਤਿਅੰਤ ਖੁਸ਼ੀ






















