ਨਵੀਂ ਦਿੱਲੀ, 22 ਅਗਸਤ – ਭਾਰਤ ਅਤੇ ਵੈਸਟ ਇੰਡੀਜ ਖਿਲਾਫ ਅੱਜ ਪਹਿਲੇ ਟੈਸਟ ਮੈਚ ਵਿਚ ਟੌਸ ਹਾਰਨ ਤੋਂ ਬਾਅਦ ਬੱਲੇਬਾਜੀ ਲਈ ਮੈਦਾਨ ਉਤੇ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ।
ਖਬਰ ਲਿਖੇ ਜਾਣ ਤੱਕ ਭਾਰਤ ਨੇ 14 ਦੌੜਾਂ ਉਤੇ 2 ਵਿਕਟਾਂ ਗਵਾ ਦਿੱਤੀਆਂ ਸਨ। ਮਯੰਕ ਅੱਗਰਵਾਲ 5 ਤੇ ਪੁਜਾਰਾ 2 ਦੌੜਾਂ ਬਣਾ ਕੇ ਆਊਟ ਹੋਏ।