
ਇੰਗਲੈਂਡ ਨੇ ਐਤਵਾਰ ਨੂੰ ਸਿਡਨੀ ਕ੍ਰਿਕੇਟ ਗਰਾਉਂਡ ਉੱਤੇ ਖੇਡੇ ਗਏ ਤੀਸਰੇ ਵਨਡੇ ਮੈਚ ਵਿੱਚ ਮੇਜਬਾਨ ਆਸਟ੍ਰੇਲੀਆ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਉਸਨੇ ਪੰਜ ਮੈਚਾਂ ਦੀ ਵਨਡੇ ਸੀਰੀਜ ਵਿੱਚ 3-0 ਨਾਲ ਕਬਜਾ ਕਰ ਲਿਆ। ਇੰਗਲੈਂਡ ਨੇ ਆਸਟ੍ਰੇਲੀਆ ਦੇ ਸਾਹਮਣੇ 303 ਦੌੜਾਂ ਦਾ ਟੀਚਾ ਰੱਖਿਆ। ਮੇਜਬਾਨ ਟੀਮ ਇਸਨੂੰ ਹਾਸਲ ਨਹੀਂ ਕਰ ਪਾਈ ਅਤੇ ਪੂਰੇ 50 ਓਵਰ ਖੇਡਣ 286 ਦੌੜਾਂ ਹੀ ਬਣਾ ਸਕੀ .
Punjab CM ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਟੀਮਾਂ ਲਈ ਰਾਤ ਦੇ ਭੋਜਨ ਦੀ ਮੇਜ਼ਬਾਨੀ, ਖਿਡਾਰੀਆਂ ਦਾ ਕੀਤਾ ਨਿੱਘਾ ਸਵਾਗਤ
Punjab CM ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਟੀਮਾਂ ਲਈ ਰਾਤ ਦੇ ਭੋਜਨ ਦੀ ਮੇਜ਼ਬਾਨੀ, ਖਿਡਾਰੀਆਂ ਦਾ ਕੀਤਾ ਨਿੱਘਾ ਸਵਾਗਤ...






















