<img class="alignnone size-full wp-image-36199" src="http://wishavwarta.in/wp-content/uploads/2018/11/test-india-vs-aus.jpg" alt="" width="400" height="300" /> ਪਰਥ, 14 ਦਸਬੰਰ- ਪਰਥ ਟੈਸਟ ਵਿਚ ਭਾਰਤ ਨੂੰ ਪਹਿਲੀ ਸਫਲਤਾ ਬੁਮਰਾਹ ਨੇ ਦਿਵਾਈ। ਬੁਮਰਾਹ ਨੇ ਫਿੰਚ ਨੂੰ 50 ਦੌੜਾਂ ਉਤੇ ਆਊਟ ਕੀਤਾ। ਇਸ ਦੌਰਾਨ ਆਸਟਰੇਲੀਆ ਨੇ 1 ਵਿਕਟ ਉਤੇ 112 ਦੌੜਾਂ ਬਣਾ ਲਈਆਂ ਸਨ।