<img class="alignnone size-full wp-image-36199" src="https://wishavwarta.in/wp-content/uploads/2018/11/test-india-vs-aus.jpg" alt="" width="400" height="300" /> ਪਰਥ, 14 ਦਸਬੰਰ- ਪਰਥ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ 277/6 ਦੌੜਾਂ ਬਣਾ ਲਈਆਂ ਸਨ। ਭਾਰਤ ਵਲੋਂ ਇਸ਼ਾਂਤ ਸ਼ਰਮਾ ਅਤੇ ਹਨੁਮਾ ਵਿਹਾਰੀ ਨੇ 2-2 ਅਤੇ ਬੁਮਰਾਹ ਤੇ ਯਾਦਵ ਨੇ 1-1 ਵਿਕਟ ਹਾਸਿਲ ਕੀਤੀ।