<img class="alignnone size-full wp-image-36199" src="http://wishavwarta.in/wp-content/uploads/2018/11/test-india-vs-aus.jpg" alt="" width="400" height="300" /> ਪਰਥ, 17 ਦਸਬੰਰ- ਪਰਥ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਇਸ ਦੌਰਾਨ 287 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਨੇ ਕੇਵਲ 112 ਦੌੜਾਂ ਉਤੇ 5 ਵਿਕਟਾਂ ਗਵਾ ਲਈਆਂ ਸਨ ਅਤੇ ਉਹ ਜਿੱਤ ਤੋਂ ਹੁਣ ਵੀ 175 ਦੌੜਾਂ ਦੂਰ ਹੈ।