<img class="alignnone size-medium wp-image-16093" src="http://wishavwarta.in/wp-content/uploads/2018/02/nirav-modi-300x247.jpg" alt="" width="300" height="247" /> ਮੁੰਬਈ 12 ਜੂਨ - ਬਹੁ ਕਰੋੜੀ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਵਿਚ ਨੀਰਵ <strong>ਮੋਦੀ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ</strong> ਕੀਤਾ ਗਿਆ ਹੈ। ਇਹ ਵਾਰੰਟ ਮੁੰਬਈ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਵਲੋਂ ਜਾਰੀ ਕੀਤਾ ਗਿਆ ਹੈ।