ਟੋਕਿਓ ਉਲੰਪਿਕ ਮਹਿਲਾ ਹਾਕੀ
ਨੀਦਰਲੈਂਡ ਨੇ ਅਰਜਨਟੀਨਾ ਨੂੰ ਫਾਇਨਲ ਵਿੱਚ ਹਰਾ ਕੇ ਜਿੱਤਿਆ ਸੋਨ ਤਮਗਾ

ਚੰਡੀਗੜ੍ਹ,6ਅਗਸਤ (ਵਿਸ਼ਵ ਵਾਰਤਾ) ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਸ਼ਾਮ ਨੂੰ ਖੇਡੇ ਗਏ ਮਹਿਲਾ ਦੀ ਹਾਕੀ ਮੈਚ
ਦੇ ਫਾਈਨਲ ਮੈਚ ਵਿਚ ਨੀਦਰਲੈਂਡ ਦੀਆਂ ਕੁੜੀਆਂ ਨੇ ਅਰਜਨਟਾਈਨਾ ਦੀਆਂ ਮੁਟਿਆਰਾਂ ਨੂੰ 3-1 ਨਾਲ ਹਰਾ ਦਿੱਤਾ।






















