
ਨਾਗਪੁਰ, 24 ਨਵੰਬਰ – ਭਾਰਤੀ ਗੇਂਦਬਾਜ਼ ਆਰ. ਅਸ਼ਵਿਨ, ਰਵਿੰਦਰ ਜਡੇਜਾ ਅਤੇ ਇਸ਼ਾਂਤ ਸ਼ਰਮਾ ਦੀ ਘਾਤਕ ਗੇਂਦਬਾਜੀ ਅੱਗੇ ਸ੍ਰੀਲੰਕਾਈ ਟੀਮ ਕੇਵਲ 205 ਦੌੜਾਂ ਉਤੇ ਹੀ ਢੇਰ ਹੋ ਗਈ| ਜਵਾਬ ਵਿਚ ਭਾਰਤੀ ਟੀਮ ਨੂੰ ਵੀ ਵੱਡਾ ਝਟਕਾ ਲੱਗਾ, ਕੇ.ਐਲ ਰਾਹੁਲ ਕੇਵਲ 7 ਦੌੜਾਂ ਬਣਾ ਕੇ ਆਊਟ ਹੋ ਗਿਆ| ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਮੁਰਲੀ ਵਿਜੇ ਅਤੇ ਪੁਜਾਰਾ ਕ੍ਰੀਜ ਉਤੇ ਸਨ ਅਤੇ ਟੀਮ ਇੰਡੀਆ ਨੇ 1 ਵਿਕਟ ਦੇ ਨੁਕਸਾਨ ਉਤੇ 11 ਦੌੜਾਂ ਬਣਾ ਲਈਆਂ ਸਨ|
India Vs Zimbabwe 3rd ODI : ਭਾਰਤ ਨੇ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤੀ ਸੀਰੀਜ਼ ; ਸ਼ੈਫਾਲੀ ਅਤੇ ਪ੍ਰਤਿਕਾ ਨੇ ਲਗਾਏ ਅਰਧ-ਸੈਂਕੜੇ
ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ) ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਵਨਡੇ ਮੈਚ ਵਿੱਚ ਜ਼ਿੰਬਾਬਵੇ ਨੂੰ 8 ਵਿਕਟਾਂ ਨਾਲ...























