<img class="alignnone size-medium wp-image-22691" src="http://wishavwarta.in/wp-content/uploads/2018/04/punjab-police-logo-266x300.jpg" alt="" width="266" height="300" /> ਪਟਿਆਲਾ 6 ਅਗਸਤ - ਨਸ਼ੇ ਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸ਼ਾਮਿਲ ਪਾਏ ਗਏ 4 ਪੁਲਿਸ ਮੁਲਜ਼ਮਾਂ ਨੂੰ ਐੱਸ.ਐੱਸ.ਪੀ ਪਟਿਆਲਾ ਮਨਦੀਪ ਸਿੰਘ ਨੇ ਬਰਖਾਸਤ ਕਰ ਦਿੱਤਾ ਹੈ।