<strong><img class="alignnone size-full wp-image-1158 alignleft" src="https://wishavwarta.in/wp-content/uploads/2017/08/news.jpg" alt="" width="259" height="194" />ਲੁਧਿਆਣਾ ਵਿਸ਼ਵ ਵਾਰਤਾ</strong> ਪੰਜਾਬ ਪੁਲਸ ਨੇ ਐਤਵਾਰ ਨੂੰ ਧਾਰਮਿਕ ਆਗੂਆਂ ਦੇ ਕਾਤਲਾਂ ਦੇ ਦੋਸ਼ੀਆਂ ਜਗਤਾਰ ਸਿੰਘ, ਜੱਗੀ ਜੌਹਲ ਤੇ ਜਿੰਮੀ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੇ ਅਦਾਲਤ ਵਲੋਂ ਉਕਤ ਦੋਸ਼ੀਆਂ ਨੂੰ ਪਾਦਰੀ ਸੁਲਤਾਨ ਮਸੀਹ ਅਤੇ ਅਮਿਤ ਸ਼ਰਮਾ ਦੇ ਕਤਲ ਮਾਮਲੇ 'ਚ 5 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।