<img class="size-medium wp-image-80985" src="https://wishavwarta.in/wp-content/uploads/2020/06/images-12-2-300x168.jpeg" alt="Crona pics" width="300" height="168" /> ਚੰਡੀਗੜ੍ਹ 28 ਜੂਨ (ਵਿਸ਼ਵ ਵਾਰਤਾ )- ਕੋਰੋਨਾ ਦੇਸ਼ ਵਿਚ ਤਬਾਹੀ ਮਚਾ ਰਹੀ ਹੈ ਕੋਰੋਨਾ ਦਾ ਤੂਫਾਨ ਗੰਭੀਰ ਰੂਪ ਧਾਰਨ ਕਰ ਰਿਹਾ ਹੈ, ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 5ਲੱਖ 29 ਹਜ਼ਾਰ 889 ਹੋ ਗਈ ਹੈ, ਕੋਰੋਨਾ ਦੀ ਲਾਗ ਕਾਰਨ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 16 ਹਜ਼ਾਰ 112 ਹੈ ।