<img class="alignnone size-medium wp-image-81807" src="https://wishavwarta.in/wp-content/uploads/2020/06/Screenshot_20200625-111720-291x300.jpg" alt="" width="291" height="300" /> ਚੰਡੀਗੜ੍ਹ 25 ਜੂਨ (ਵਿਸ਼ਵ ਵਾਰਤਾ )- ਕੋਰੋਨਾ ਦੇਸ਼ ਵਿਚ ਤਬਾਹੀ ਮਚਾ ਰਹੀ ਹੈ ਕੋਰੋਨਾ ਦਾ ਤੂਫਾਨ ਗੰਭੀਰ ਰੂਪ ਧਾਰਨ ਕਰ ਰਿਹਾ ਹੈ, ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 4ਲੱਖ 73 ਹਜ਼ਾਰ 105 ਹੋ ਗਈ ਹੈ, ਕੋਰੋਨਾ ਦੀ ਲਾਗ ਕਾਰਨ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 14 ਹਜ਼ਾਰ ਹੈ। ਇਹ 907 ਹੈ ।