
ਨਵੀਂ ਦਿੱਲੀ, 9 ਅਕਤੂਬਰ : ਜੀ.ਐਸ.ਟੀ ਅਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਵਿਚ ਅੱਜ ਸਵੇਰ ਤੋਂ ਟਰੱਕ ਮਾਲਿਕ ਹੜਤਾਲ ਤੇ ਚਲੇ ਗਏ ਹਨ| ਜਾਣਕਾਰੀ ਅਨੁਸਾਰ ਦੇਸ਼ ਦੇ ਲਗਪਗ 93 ਲੱਖ ਟਰੱਕ ਹੜਤਾਲ ਤੇ ਹਨ| ਇਹ ਹੜਤਾਲ ਕੱਲ੍ਹ 10 ਵਜੇ ਤੱਕ ਜਾਰੀ ਰਹੇਗੀ|
ਦੂਸਰੇ ਪਾਸੇ ਟਰੱਕਾ ਦੀ ਹੜਤਾਲ ਕਾਰਨ ਦੇਸ਼ ਵਿਚ ਵਪਾਰਕ ਸੇਵਾਵਾਂ ਉਤੇ ਭਾਰੀ ਅਸਰ ਪੈਣ ਦਾ ਖਦਸ਼ਾ ਹੈ| ਇਸ ਤੋਂ ਇਲਾਵਾ ਦਿਵਾਲੀ ਦੇ ਸੀਜ਼ਨ ਦੌਰਾਨ ਟਰੱਕਾਂ ਦੀ ਹੜਤਾਲ ਕਾਰਨ ਕਈ ਵਪਾਰੀਆਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ|
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 15 ਮਈ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...






















