
ਨਵੀਂ ਦਿੱਲੀ 13 ਮਈ ( ਵਿਸ਼ਵ ਵਾਰਤਾ)- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਰਾਹੀਂ ਐਲਾਨ ਕੀਤਾ ਹੈ ਕਿ 1 ਜੂਨ 2020 ਤੋਂ ਦੇਸ਼ ਦੀਆਂ ਸਾਰੀਆਂ ਆਰਮੀ /ਸੀਆਰਪੀਐੱਫ / ਦੀਆਂ ਕੰਟੀਨਾਂ ਤੇ ਦੇਸ਼ ਵਿੱਚ ਬਣੇ ਪ੍ਰੋਡਕਟ ਹੀ ਮਿਲਣਗੇ ਅਤੇ ਵਿਦੇਸ਼ੀ ਕੰਪਨੀਆਂ ਦਾ ਸਾਮਾਨ ਨਹੀਂ ਮਿਲੇਗਾ । ਉਨ੍ਹਾਂ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਦਿੱਤੀ ।























