ਵਿਸਾਖਾਪਟਨਮ, 18 ਦਸੰਬਰ ( ਵਿਸ਼ਵ ਵਾਰਤਾ )- ਵੈਸਟ ਇੰਡੀਜ ਖਿਲਾਫ ਦੂਸਰੇ ਵਨਡੇ ਮੈਚ ਵਿਚ ਟੌਸ ਹਾਰਨ ਤੋਂ ਬਾਅਦ ਬੱਲੇਬਾਜੀ ਲਈ ਮੈਦਾਨ ਉਤੇ ਉਤਰੀ ਟੀਮ ਇੰਡੀਆ ਨੇ ਬਹੁਤ ਵਧੀਆ ਸੁਰੂਆਤ ਕੀਤੀ। 15 ਓਵਰਾਂ ਬਾਅਦ ਭਾਰਤ ਨੇ 83/0 ਦੌੜਾਂ ਬਣਾ ਲਈਆਂ ਸਨ।
ਖਬਰ ਲਿਖੇ ਜਾਣ ਤੱਕ ਰੋਹਿਤ ਸ਼ਰਮਾ 40 ਅਤੇ ਰਾਹੁਲ 49 ਦੌੜਾਂ ਬਣਾ ਕੇ ਖੇਡ ਰਹੇ ਸਨ।