
ਨਾਗਪੁਰ, 5 ਮਾਰਚ – ਨਾਗਪੁਰ ਵਿਖੇ ਦੂਸਰੇ ਵਨਡੇ ਮੈਚ ਵਿਚ ਆਸਟਰੇਲੀਆ ਨੇ ਅੱਜ ਟੌਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ 5 ਮੈਚਾਂ ਦੀ ਲੜੀ ਵਿਚ ਭਾਰਤ 1-0 ਨਾਲ ਅੱਗੇ ਹੈ।
2nd ODI. India XI: R Sharma, S Dhawan, V Kohli, A Rayudu, MS Dhoni, K Jadhav, V Shankar, R Jadeja, K Yadav, M Shami, J Bumrah
https://twitter.com/BCCI/status/1102834640174276608





















