<img class="alignnone size-full wp-image-36199" src="https://wishavwarta.in/wp-content/uploads/2018/11/test-india-vs-aus.jpg" alt="" width="400" height="300" /> ਪਰਥ, 14 ਦਸਬੰਰ- ਪਰਥ ਟੈਸਟ ਵਿਚ ਲੰਚ ਤੱਕ ਆਸਟ੍ਰੇਲੀਆ ਨੇ ਨੇ ਬਿਨਾ ਕਿਸੇ ਵਿਕਟ ਉਤੇ 66 ਦੌੜਾਂ ਬਣਾ ਲਈਆਂ ਹਨ। ਫਿੰਚ 28 ਅਤੇ ਹੈਰਿਸ਼ 36 ਦੌੜਾਂ ਉਤੇ ਨਾਬਾਦ ਹਨ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟੌਸ ਜਿੱਤ ਕੇ ਪਹਿਲਾਂ ਬਲੇਬਾਜੀ ਦਾ ਫੈਸਲਾ ਲਿਆ।