ਨਵੀਂ ਦਿੱਲੀ, 30 ਅਗਸਤ – ਭਾਰਤ ਤੇ ਵੈਸਟ ਇੰਡੀਜ ਵਿਚਾਲੇ ਅੱਜ ਤੋਂ ਦੂਸਰਾ ਟੈਸਟ ਮੈਚ ਸ਼ੂਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਵੈਸਟ ਇੰਡੀਜ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ ਹੈ।