<img class="alignnone size-full wp-image-308143" src="https://wishavwarta.in/wp-content/uploads/2024/04/download-11.jpg" alt="" width="259" height="194" /> ਚੰਡੀਗੜ੍ਹ 28 ਅਪ੍ਰੈਲ (ਵਿਸ਼ਵ ਵਾਰਤਾ) -ਇਹ ਖਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਜੋ ਕਿ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਇਸ ਫਾਨੀ ਦੁਨੀਆ ਨੂੰ ਅੱਜ ਸਵੇਰੇ ਅਲਵਿਦਾ ਆਖ ਗਏ ਉਹ ਕਾਫ਼ੀ ਸਮੇਂ ਨਾ ਮੁਰਾਦ ਬਿਮਾਰੀ ਕੈਂਸਰ ਤੋਂ ਪੀੜਤ ਸਨ।