<img class="alignnone size-full wp-image-79702" src="https://wishavwarta.in/wp-content/uploads/2020/06/Screenshot_20200613-085836.jpg" alt="" width="1080" height="1166" /> <img class="alignnone size-full wp-image-79703" src="https://wishavwarta.in/wp-content/uploads/2020/06/Screenshot_20200613-085844.jpg" alt="" width="1080" height="1488" />ਚੰਡੀਗੜ੍ਹ 13 ਜੂਨ( ਵਿਸ਼ਵ ਵਾਰਤਾ)-ਦੁਨੀਆ ਭਰ ਵਿੱਚ ਕਰੋਨਾ ਰੁਕਣ ਦਾ ਨਾਮ ਨਹੀਂ ਲੇ ਰਿਹਾ । ਹੁਣ ਤੱਕ ਸੰਕਰਮਿਤ ਅੰਕੜੇ 77 ਲੱਖ ਤੋਂ ਪਾਰ ਹੋ ਚੁੱਕਾ ਹੈ । ਜਿਸ ਵਿੱਚੋਂ 39 ਲੱਖ 56 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ ਅਤੇ 4 ਲੱਖ 28 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ