ਦਿੱਲੀ ਯੂਨੀਵਰਸਿਟੀ (ਡੀਯੂ) ਵਿੱਚ ਅੱਜ ਜਾਰੀ ਕੀਤਾ ਜਾਵੇਗਾ ਸਪੈਸ਼ਲ ਕੱਟ ਆੱਫ

ਨਵੀਂ ਦਿੱਲੀ, 25ਅਕਤੂਬਰ(ਵਿਸ਼ਵ ਵਾਰਤਾ)-ਦਿੱਲੀ ਯੂਨੀਵਰਸਿਟੀ (ਡੀਯੂ) ਅੱਜ ਸਪੈਸ਼ਲ ਕੱਟ ਆੱਫ ਜਾਰੀ ਕਰੇਗੀ। ਇਸ ਦੇ ਤਹਿਤ ਉਨ੍ਹਾਂ ਵਿਦਿਆਰਥੀਆਂ ਦੇ ਕੋਲ ਇਹ ਵਿਸ਼ੇਸ਼ ਮੌਕਾ ਹੈ, ਜਿਨ੍ਹਾਂ ਨੂੰ ਪਿਛਲੇ ਤਿੰਨ ਕੱਟ ਆੱਫ ਵਿੱਚ ਦਾਖਲਾ ਨਹੀਂ ਮਿਲਿਆ ਹੈ।






















