<img class="alignnone size-medium wp-image-31212" src="https://wishavwarta.in/wp-content/uploads/2018/08/big-logo-news-file-300x241.jpg" alt="" width="300" height="241" /> ਨਵੀਂ ਦਿੱਲੀ, 2 ਅਕਤੂਬਰ – ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਹਜ਼ਾਰਾਂ ਕਿਸਾਨਾਂ ਨੂੰ ਬਾਰਡਰ ‘ਤੇ ਰੋਕ ਦਿਤਾ ਗਿਆ। ਇਸ ਦੌਰਾਨ ਇਹਨਾਂ ਕਿਸਾਨਾਂ ਉਤੇ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦਾ ਵੀ ਇਸਤੇਮਾਲ ਕੀਤਾ ਗਿਆ। ਇਸ ਦੌਰਾਨ ਕਈ ਕਿਸਾਨ ਜ਼ਖਮੀ ਵੀ ਹੋ ਗਏ। <img class="alignnone wp-image-33381 size-full" src="https://wishavwarta.in/wp-content/uploads/2018/10/add.jpg" alt="" width="600" height="455" />