<img class="alignnone size-medium wp-image-839" src="http://wishavwarta.in/wp-content/uploads/2017/08/breaking-news-300x168.jpg" alt="" width="300" height="168" /> ਬੈਂਕਾਕ 10 ਜੁਲਾਈ - ਥਾਈਲੈਂਡ ਵਿਚ ਪਿਛਲੇ ਕਈ ਦਿਨਾਂ ਤੋਂ ਗੁਫਾ ਵਿਚ ਫਸੇ ਕੋਚ ਅਤੇ 12 ਖਿਡਾਰੀਆਂ ਨੂੰ ਆਖਿਰਕਾਰ ਸੁਰੱਖਿਅਤ ਕੱਢ ਲਿਆ ਗਿਆ ਹੈ। ਦੱਸਣਯੋਗ ਹੈ ਕਿ ਬਰਸਾਤ ਦੌਰਾਨ ਇਹ ਲੋਕ ਇਕ ਗੁਫਾ ਵਿਚ ਫਸ ਗਏ ਸਨ ਜਿਨਾਂ ਬਚਾਉਣ ਲਈ ਸੈਨਾ ਨੇ ਵੱਡਾ ਆਪਰੇਸ਼ਨ ਚਲਾਇਆ ਸੀ।