ਰਾਂਚੀ, 8 ਮਾਰਚ – ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅੱਜ ਰਾਂਚੀ ਵਿਚ ਤੀਸਰਾ ਵਨਡੇ ਖੇਜਿਆ ਜਾ ਰਿਹਾ ਹੈ। ਇਸ ਦੌਰਾਨ ਭਾਰਤ ਵੱਲੋਂ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਗਿਆ ਹੈ।
3rd ODI. India XI: R Sharma, S Dhawan, V Kohli, A Rayudu, V Shankar, K Jadhav, MS Dhoni, R Jadeja, K Yadav, M Shami, J Bumrah
3rd ODI. Australia XI: A Finch, U Khawaja, S Marsh, P Handscomb, G Maxwell, M Stoinis, A Carey, P Cummins, J Richardson, N Lyon, A Zamp