ਟਰੈਂਟ ਬ੍ਰਿਜ, 20 ਅਗਸਤ – ਭਾਰਤੀ ਟੀਮ ਨੇ ਤੀਸਰੇ ਟੈਸਟ ਮੈਚ ਵਿਚ ਆਪਣੀ ਪਕੜ ਬੇਹੱਤ ਮਜਬੂਤ ਬਣਾ ਲਈ ਹੈ। ਤੀਸਰੇ ਦਿਨ ਦੇ ਲੰਚ ਤੱਕ ਭਾਰਤ ਨੇ 2 ਵਿਕਟਾਂ ਦੇ ਨੁਕਸਾਨ ਉਤੇ 194 ਦੌੜਾਂ ਬਣਾ ਲਈਆਂ ਸਨ ਤੇ ਉਸ ਦੀ ਕੁੱਲ ਬੜਤ 362 ਦੌੜਾਂ ਦੀ ਹੋ ਗਈ ਹੈ।
ਵਿਰਾਟ ਕੋਹਲੀ 54 ਅਤੇ ਪੁਜਾਰਾ 56 ਦੌੜਾਂ ਬਣਾ ਕੇ ਖੇਡ ਰਹੇ ਸਨ।