ਤੀਸਰਾ ਟੀ-20 ਇੰਟਰਨੈਸ਼ਨਲ
ਭਾਰਤ ਨੂੰ ਦੂਜੀ ਗੇਂਦ ਤੇ ਹੀ ਲੱਗਾ ਝਟਕਾ- ਕੇ.ਐਲ. ਰਾਹੁਲ ਆਊਟ

ਸਿਡਨੀ, 8ਦਸੰਬਰ (ਗੁਰਪੁਨੀਤ ਸਿੱਧੂ)- ਮੈਚ ਸ਼ੁਰੂ ਹੁੰਦਿਆਂ ਹੀ ਭਾਰਤ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਭਾਰਤ ਦਾ ਸਲਾਮੀ ਬੱਲੇਬਾਜ਼ ਕੇ.ਐਲ.ਰਾਹੁਲ, ਮੈਕਸਵੇਲ ਦੀ ਗੇਂਦ ਤੇ ਸ਼ਾਊਟ ਖੇਡਦਿਆਂ ਸਮਿਥ ਹੱਥੋਂ ਕੈਚ ਆਊਟ ਹੋ ਗਿਆ। ਕੇ.ਐਲ.ਰਾਹੁਲ ਨੇ ਨਾ ਤਾਂ ਕੋਈ ਆਪਣਾ ਰਨ ਬਣਾਇਆ ਸੀ ਤੇ ਨਾ ਹੀ ਟੀਮ ਦਾ ਕੋਈ ਰਨ ਬਣਿਆ ਸੀ।






















