<div></div> <div> <img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div></div> <div>ਬਠਿੰਡਾ, 27 ਦਸੰਬਰ (ਵਿਸ਼ਵ ਵਾਰਤਾ ) - ਬਠਿੰਡਾ ਵਿਚ ਇਕ ਦਿਲ ਦੇਹਿਲਾਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਪਿਤਾ ਨੇ ਵੱਲੋਂ ਆਪਣੀ ਤਿੰਨ ਸਾਲਾਂ ਲੜਕੀ ਦਾ ਤਾਰ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪਿਤਾ ਓਥੇ ਹੀ ਨਹੀਂ ਰੁਕਿਆ ਜਦੋਂ ਉਹ ਆਪਣੀ ਵੱਡੀ ਲੜਕੀ ਨੂੰ ਵੀ ਮਾਰਨ ਲੱਗਾ ਤਾਂ ਉਹ ਓਥੋਂ ਭੱਜ ਗਈ ਤੇ ਆਪਣੀ ਜਾਣ ਬਚਾਈ ਪੁਲਿਸ ਅਧਿਕਾਰੀ ਪਹੁੰਚ ਮਾਮਲੇ ਦੀ ਜਾਂਚ ਕਰ ਰਹੇ ਹਨ।</div>